Card image cap

ਤੇਰਾ ਨਾ ਲਿਖਿਆ

ਤੇਰਾ ਨਾ ਲਿਖਿਆ ✍ਦਿਲ ਦੀ ਸਲੇਟ ਤੇ ,
ਮੈ ਘਰ 🏡ਹੈ ਬਣਾਇਆ ਇੱਕ ਰੇਤ ਤੇ
ਹਨੇਰੀ ਬਣ ਝੁੱਲ ਜਾਈ ਨਾ
ਏਨਾ ਕਰਕੇ ਪਿਆਰ 💑
ਮਰਜਾਣੀ ਏ ਨੀ ਦੇਖੀ ਕਿਤੇ ਭੁੱਲ ਜਾਈ ਨਾ

Gursewak Sandhu
Cnt.No 9855192943
ShareChat:-@sandhu98

Card image cap

ਚੁੱਪ ਚਾਪ ਕਬੂਲ

ਚੁੱਪ ਚਾਪ ਕਬੂਲ ਕਰ ਦਿਲਾ
ਕੋਈ ਤੇਰੀ ਗੱਲ ਸੁਣੇ
ਐਨਾ ਵਕਤ ਕਿਦੇ ਕੋਲੇ ਆ
BeiMaan

Card image cap

ਮੈਂ ਉਡੀਕ ਚ😘

ਮੈਂ ਉਡੀਕ ਚ😘 ਜ਼ਿੰਦਗੀ ਕੱਟ ਦੇਣੀ
ਤੂੰ ਆਵੇ ਜਾ ਨਾ ਆਵੇ 😫
ਤੇਰੇ 👩ਜਿਸਮ ਦੀ ਖਵਾਇਸ਼ ਨੀ ❌ ਮੈਨੂੰ
ਤੇਰੀ😘 ਰੂਹ ਮੈਨੂੰ ਮਿਲ ਜਾਵੇ ......❤

Card image cap

ਇਹ ਸਰੂਰ ਗੁਲਾਬੀ

ਇਹ ਸਰੂਰ ਗੁਲਾਬੀ ਤੇ ਮਖ਼ਮਲੀ ਜਹੇ,
ਇਹ ਅਲੱਗ ਹੀ ਇਸ਼ਕ ਖ਼ੁਮਾਰੀਆਂ ਨੇ !
ਜਿਨ੍ਹਾਂ ਕਰਕੇ ਹੈ ਦਿਲਾਂ ਵਿੱਚ ਦਰਦ ਹੁੰਦਾ,
ਓਹੀ ਦਿਲਾਂ ਨੂੰ ਸਭ ਤੋਂ ਪਿਆਰੀਆਂ ਨੇ..

Card image cap

ਪਿਆਰ ਦੀਆਂ ਰਾਹਾਂ

ਪਿਆਰ ਦੀਆਂ ਰਾਹਾਂ ਉੱਤੇ
ਤੁਰਾਂ ਬੋਚ-ਬੋਚ ਕੇ...
ਚੱਲਦੇ ਨੇ ਸਾਹ ਬੱਸ ਤੇਰੇ ਬਾਰੇ ਸੋਚ-ਸੋਚ ਕੇ...

Card image cap

ਚੰਨ ਵਲ

ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾ***

Gursewak Sandhu
ShareChat Sarch @sandhu98
9855192943,7087847889

Card image cap

ਮਾੜੀ ਫਰਿਅਾਦ ਰੱਬਾ

ਮਾੜੀ ਫਰਿਅਾਦ ਰੱਬਾ ਕਿਸੇ ਦੀ ਮਨਜ਼ੂਰ ਨਾ ਕਰੀਂ
ਦਿਲੋਂ ਪਿਅਾਰ ਕਰਨ ਵਾਲਿਅਾਂ ਨੂੰ ਰੱਬਾ ਕਦੀ ਦੂਰ ਨਾ ਕਰੀਂ
🙏🙏🙏🙏🙏🙏🙏🙏🙏🙏

Card image cap

ਮੁੰਡਾ ਮਾਨ ਦਾ

ਮੁੰਡਾ ਮਾਨ ਦਾ ਏ ਫੈਨ ਮੁੱਢ ਤੋਂ,,, ਕੁੜੀ ਮੁੰਡੇ ਦੀ ਹੀ ਫੈਨ ਹੋ ਗਈ...
ਗੱਲਾਂ ਮਿੱਠੀਆਂ ਤੇ ਪਹਿਲਾ ਹੀ ਸੀ ਮਰਦੀ ,, ,ਫੋਟੋ ਦੇਖ ਕੇ ਸਦੈਣ ਹੋ ਗਈ...😘
BeiMaan.

Card image cap

ਜੇ ਉਹ ਲਿਪਸ

ਜੇ ਉਹ ਲਿਪਸ ਹੋਵੇ ਤੇ ਮੈਂ ਲਿਪਸਟਿੱਕ ਹੋਵਾਂ 😝

ਜੇ ਉਹ Broke ਹੋਵੇ ਤੇ ਮੈਂ ਫ਼ੈਵੀਕਵਿੱਕ ਹੋਵਾਂ 😉

ਜੇ ਉਹ ਮੇਰਾ ਪਿਆਰ ਹੋਵੇ ਤੇ ਮੈਂ ਉਹਦਾ ਖਾਸ ਹੋਵਾਂ 💗

ਜੇ ਉਹ ਮੌਤ ਹੋਵੇ ਤੇ ਮੈ ਲਾਸ਼ ਹੋਵਾਂ 🙄

ਮੁੱਕਦੀ ਗੱਲ ਇਹ #ਵਰਿੰਦਰਾ,
ਮੈਂ ਉਹਦੀ ਜਨਮ ਜਨਮ ਦੀ ਪਿਆਸ ਹੋਵਾਂ 😊😍

#__ਰਾਣਾ__