Card image cap

ਅੱਜ ਕੱਲ ਟੁੱਟ

ਅੱਜ ਕੱਲ ਟੁੱਟ ਜਾਂਦਾ ੲੇ #ਦਿਲ,
ਕਿਸੇ ਨੂੰ ਅਾਪਣਾ ਬਣਾੳੁਣ ਤੇ,,
ਅਾਕੜ ਕਰਨ ਲੱਗ ਜਾਂਦੇ ਨੇ #ਲੋਕ
ਹੱਦੋਂ ਵੱਧ #ਚਾਹੁਣ ਤੇ...
BeiMaan

Card image cap

ਮੈਂ ਜਿਸ ਲਈ ਸਭ ਨੂੰ ਆਪਣੇ
ਤੋਂ ਦੂਰ ਕੀਤਾ।।
ਅੱਜ ਉਸੇ ਨੇ ਮੈਨੂੰ ਰੋਣ ਲਈ
ਮਜ਼ਬੂਰ ਕੀਤਾ।।
ਜੋ ਖੁਆਬ ਦੋਹਾਂ ਮਿਲ ਕੇ
ਸਜਾਇਆ ਆਪਣੇ ਹੱਥੀ
ਉਸਨੇ ਚੂਰ ਕੀਤਾ।।
ਜੋ ਪਿਆਰ ਦੇ ਵਾਅਦੇ ਕਰ
ਦੀ ਸੀ।
ਅੱਜ ਉਸੇ ਨੇ ਮੈਨੂੰ ਦਿਲ ਕੀਤੇ
ਹੋਰ ਲਾਉਣ ਲਈ ਮਜ਼ਬੂਰ
ਕੀਤਾ।।

ਦਲਜੀਤ ✍✍
📱W: 85916-92800

Card image cap

ਕੀ ਮਾਣ ਸਰੀਰਾਂ

ਕੀ ਮਾਣ ਸਰੀਰਾਂ ਦਾ,
ਇਹਨਾਂ ਰੇਸ਼ਮੀ ਲੀਰਾਂ ਦਾ
ਜ਼ਿੰਦਗੀ ਦੀਆਂ ਗੱਲਾਂ ਨੇ
ਜ਼ਿੰਦਗੀ ਨਾਲ ਮੁੱਕ ਜਾਣੀਆਂ
ਤੈਨੂੰ ਸਭ ਕੁਝ ਭੁੱਲ ਜਾਣਾ
ਜਦ ਨਬਜ਼ਾਂ ਰੁੱਕ ਜਾਣੀਆਂ

Card image cap

ਵਕਤ ਆਉਣ ਤੇ

ਵਕਤ ਆਉਣ ਤੇ ਇਕ ਦਿਨ ਤੂ ਪਛਤਾਵੇਗਾਂ
ਜਦ ਇੰਜ ਹੀ ਕੌਈ ਨਾਲ ਤੇਰੇ ਕਰ ਜਾਵੇਗਾ

Card image cap

ਮਰਨ ਵਾਲੇ ਤਾਂ

ਮਰਨ ਵਾਲੇ ਤਾਂ ੲਿੱਕ ਦਿਨ ਮਰ ਹੀ ਜਾਂਦੇ ਨੇ
ਰੋਜ਼ ਤਾਂ ਉਹ ਮਰਦੇ ਨੇ ਜੋ ਖੁਦ ਤੋਂ ਜਿਅਾਦਾ
ਕਿਸੇ ਨੂੰ ਪਿਅਾਰ ਕਰ ਲੈਦੇਂ ਨੇ.....
#_ਰਾਣਾ

Card image cap

ਫਟ ਮਾਰ ਕੇ

ਫਟ ਮਾਰ ਕੇ ਚੁਪ ਕਰ ਜਾੰਦੇ ,
ਸਾਡੇ ਸਜਨ ਅੈਸੇ ਸ਼ਿਕਾਰੀ ੲੇ,
ਫਿਰ ਮੌਤ ਸਾਡੀ ਤੇ ਹਾਸੇ ਹਸਦੀ ,
ਵਾਹ ਕਿਆ ਤੇਰੀ ਦਿਲਦਾਰੀ ੲੇ

Card image cap

ਸਮਝ ਜਰਾ ਮੈਨੂੰ

ਸਮਝ ਜਰਾ ਮੈਨੂੰ ਗੌਰ ਕਰ ਕੇ
ਮੇ ਚੈਨ ਦੀ ਨੀਂਦ ਸੌਣਾ ਚਾਉੰਦਾ ਹਾਂ
ਘੁਟ ਕੇ ਗਲ ਨਾਲ ਲਾ ਲੇ ਮੈਨੂੰ
ਮੇ ਉਚੀ ਉਚੀ ਰੌਣਾ ਚਾਉੰਦਾ ਹਾਂ
ਪਰਛਾਵੇ ਵਾੰਗ ਮੇਰੇ ਨਾਲ ਰਹੀ
ਇਕ ਤੇਰੇ ਦਿਲ ਦਾ ਕੌਣਾ ਚਾਉਦਾ ਹਾਂ
ਜਿਸ ਪਹਿਰ ਤੂ ਅਖੌ ਉਹਜਲ ਹੋਜੇ
ਮੇ ਇਸ ਜਿੰਦਗੀ ਨੂੰ ਮਿਟਾਉਣਾ ਚਾਉਂਦਾ ਹਾਂ

Card image cap

ਨਫਰਤ ਕਰਦਾ ਕਰਦਾ

ਨਫਰਤ ਕਰਦਾ ਕਰਦਾ ਦਿਲ
ਅੱਜ ਵੀ ਰੋਂ ਪੈਦਾ
ੳੁਹਨੂੰ ਦੂਰ ਕਰਨ ਤੋ ਪਹਿਲਾ
ਅਾਪਾ ਖੌ ਲੈਦਾ
ੳੁਹ ਬਦਲ ਗਿਅਾ ਹੁਣ ਮੋਹ ਨਹੀ ਕਰਦਾ
ਤੂੰ ਦਿਲਾ ਕਿੳੁ ਕਰਦਾ ੲੇ ੲਿਬਾਦਤ ,
ਜਦ ੳੁਹ ਨਹੀ ਕਰਦਾ

Card image cap

ਦਰਦ ਦਿਲ 💔

ਦਰਦ ਦਿਲ 💔 ਨੂੰ ਵੀ ਹੁੰਦਾ ਹੈ ਤੇ
ਦਰਦ 🌹 ਗੁਲਾਬ ਨੂੰ ਵੀ ਹੁੰਦਾ ਹੈ,
ਇੱਕ ਕੱਚ ਵਾਂਗੂ ਟੁੱਟ ਕੇ ਖਿਲਰ ਜਾਂਦਾ ਹੈ
ਤੇ ਇੱਕ ਟੁੱਟ ਕੇ ਸੁੱਕ ਜਾਂਦਾ ਹੈ

#__ਰਾਣਾ__