shayari4u shayari4u

ਕਰ ਸਕੀਏ ਨਾ

ਕਰ ਸਕੀਏ ਨਾ ਜੋ ਪੂਰੀ ਐਸੀ ਕੋਈ ਮੰਗ
ਕਰੀ ਨਾ….
ਭੋਲੇ ਜੇ ਸੁਭਾਅ ਦਾ ਮੁੰਡਾ ਸੋਹਣੀਐ
ਐਵੇ ਬਹੁਤਾ ਤੰਗ ਕਰੀ ਨਾ.