shayari4u shayari4u

ਨਵੇਂ ਨਵੇਂ ਵਿਆਹ

ਨਵੇਂ ਨਵੇਂ ਵਿਆਹ ਤੋਂ ਬਾਅਦ ਪੱਪੂ ਨੂੰ
ਸਮਝ ਨੀ ਸੀ ਆ ਰਿਹਾ ਕੇ ਕਿਵੇਂ ਗੱਲ
ਸ਼ੁਰੂ ਕਰੇ , ਅੱਧਾ ਘੰਟਾ ਸੋਚਣ ਤੋਂ ਬਾਅਦ
ਆਖੀਰ ਆਪਣੀ ਪਤਨੀਂ ਨੂੰ ਬੋਲਿਆ
"ਤੁਹਾਡੇ ਘਰਵਾਲਿਆਂ ਨੂੰ ਪਤਾ ਹੈ ਨਾ
ਕੇ ਅੱਜ ਰਾਤ ਤੁਸੀਂ ਇਥੇ ਹੀ ਰੁਕੋਗੇ🙄🙄🙄