shayari4u shayari4u

ਕੰਨਾਂ ਵਿੱਚ ਮੁੰਦਰਾਂ

ਕੰਨਾਂ ਵਿੱਚ ਮੁੰਦਰਾਂ ਸੌਂਕ ਸ਼ੁਕੀਨੀਆਂ ਦਾ
ਕੰਨ ਪੜਵਾਇਆ ਵੀ ਮਿਲਦੇ ਜੋਗ ਨਹੀਂ
ਬਿਨਾਂ ਅੱਖਾਂ ਵਾਲੇ ਉਹ ਕੁਛ ਦੇਖ ਲੈਂਦੇ
ਜੋ ਅੱਖਾਂ ਵਾਲਿਆਂ ਦੇ ਵੱਸ ਦਾ ਰੋਗ ਨਹੀਂ।