preet ramgharia preet ramgharia

ਕਦੇ ਕਿਸੇ ਨਾਲ

ਕਦੇ ਕਿਸੇ ਨਾਲ ਮੱਤਲਬ ਲਈ ਯਾਰੀ ਨੀ ਲਾਈ ।
ਜੀਦੇ ਨਾਲ ਲਾਈ ਆ ਦਿਲੋ ਲਾਈ ਆਂ ।
ਜੇ ਉਹ ਅਗਲਾ ਅਪਣਾ ਸਾਡੇ ਤੋ ਮੱਤਲਬ ਕੱਢ ਰਿਹਾਂ ਹੈ ।
ਤਾ ਕੋਈ ਚੱਕਰ ਨੀ । ਪਰ ਪ੍ਰਮਾਤਮਾ ਤਾਂ ਸਭ ਦੇਖਦਾ ਹੈ ਨਾ ।
ਕੋਣ ਸਹੀ ਹੈ✅ਤੇ ਕੋਣ ਗਲਤ ਹੈ❌