preet ramgharia preet ramgharia

ਹੁਣ ਖਾਲੀ ਹੋ

ਹੁਣ ਖਾਲੀ ਹੋ ਗਿਆ ਘਰ ਦਾ ਵੇਹੜਾ
ਨਾਲੇ ਸੁਨੀ ਹੋਗੀ ਥਾਂ
ਮੈ ਜਿੰਨੀ ਵਾਰ ਕਮਰੇ ਚੋ ਪੀਨਿਕਲਾਂ ਵਾਰ
ਉਨੀ ਵਾਰੀ ਮੂੰਹ ਚੋ ਨਿਕਲੇ ਮਾਂ❣️ ..ਰਾਮਗੜੀਆਂ ਪਰੀਤ❤️