?????????????????? ??????????????????

ਗਿੱਠ ਦੇ ਕੱਪੜੇ

ਗਿੱਠ ਦੇ ਕੱਪੜੇ ਕੁੜੀ 18 ਸਾਲ ਦੀ,
ਲਗਦਾ ਫ਼ੇਮ ਦੇ ਚੱਕਰ ਨੇ ਪੱਟੀ ਆ।।

ਪੱਗ ਪਿਉ ਦੀ ਲੀਰੋ ਲੀਰ ਕਰਕੇ,
ਕਮੈਂਟਾਂ ਵਿਚ ਵਾਹ ਵਾਹ ਖੱਟੀ ਆ।।

ਸਮਝ ਨਹੀਂ ਆਉਂਦੀ ਹਿੰਮਤਪੁਰੀ
ਇਹ ਇੰਸਟਾਗ੍ਰਾਮ ਜਾ ਜਿਸਮਾਂ ਦੀ ਹੱਟੀ ਆ।।

👉 ਲਵ ਹਿੰਮਤਪੁਰਾ
ਇੰਸਟਾਗ੍ਰਾਮ @dil_di_cheekh