shayari4u shayari4u

ਮੇਰੇ ਵਿਆਹ ਲਈ

ਮੇਰੇ ਵਿਆਹ ਲਈ ਕੁੜੀ ਦੇਖਣ ਉਸਦੇ ਘਰ ਗਏ
ਕੁੜੀ ਪਸੰਦ ਆ ਗਈ 😀
ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ 😯
ਮੁੰਡੇ ਵਾਲੇ ਉੱਠਕੇ ਘਰ ਜਾਣ ਲੱਗੇ 😧
ਪੰਡਿਤ ਬੋਲਿਆ ਕੀ ਹੋਇਆ ?

ਮੁੰਡੇ ਵਾਲੇ ਬੋਲੇ : - ਮੁੰਡਾ ਤਾਂ ਨਿਕੰਮਾ ਹੈ ।
ਹੁਣ ਨੂੰਹ ਵੀ ਨਿਕੰਮੀ ਲੈ ਲਈਏ ?😏