shayari4u shayari4u

ਸ਼ੜੇ ਸ਼ੜੇ ਨਾ

ਸ਼ੜੇ ਸ਼ੜੇ ਨਾ ਆਂਖੋਂ ਲੋਕੋ ਸ਼ੜੇ ਬੜੇ ਗੁਣਕਾਰੀ 😍
ਨਾ ਸ਼ੜ੍ਹਿਆ ਨੂੰ ਫੋੜਾ ਫਿੰਸੀ ਨਾ ਕੋਈ ਲੱਗੇ ਬਿਮਾਰੀ 🙆‍♂
ਸਾਡੇ ਸ਼ੜ੍ਹਿਆ ਦੀ ਦੁਨੀਆਂ ਤੇ ਸਰਦਾਰੀ 🤣🤣