shayari4u shayari4u

ਦਿਲ ਦੇ ਕੇ

ਦਿਲ ਦੇ ਕੇ ਦਿਲ ਮੰਗਣਾ ਬੰਦ ਕੀਤਾ
ਜਾ ਤੈਨੂੰ ਵੇਖਕੇ ਖੰਗਣਾ ਬੰਦ ਕੀਤਾ

ਤੂੰ ਤੇ ਆ ਜਾ ਸਕਦਾ ਏ ਜੀ ਸੱਦਕੇ
ਪਰ ਮੈ ਤੇਰੇ ਸ਼ਹਿਰੋ ਲੰਘਣਾ ਬੰਦ ਕੀਤਾ

ਤੂੰ ਸੱਪਾਂ ਨੂੰ ਆਪਣਾ ਦੱਸਦਾ ਸੀ
ਦੱਸ ਸੱਪਾਂ ਨੇ ਡੰਗਣਾ ਬੰਦ ਕੀਤਾ

ਮੈ ਦੇਖਕੇ ਤੈਨੂੰ ਸੁੰਨ ਜਾ ਹੋ ਜਾਂਦਾ ਸੀ
ਤੇ ਤੂੰ ਦੇਖਕੇ ਸੰਗਣਾ ਬੰਦ ਕੀਤਾ....