shayari4u shayari4u

ਤੂੰ ਹਵਾ ਵੀ

ਤੂੰ ਹਵਾ ਵੀ ਐ ਤੂੰ ਪਾਣੀ ਵੀ,
ਤੂੰ ਰੱਬ ਐ ਰੱਬ ਦੀ ਬਾਣੀ ਵੀ
ਤੂੰ ਅੱਖ ਵੀ ਐ ਤੂੰ ਕੰਨ ਵੀ ਐ,
ਮੈਨੂੰ ਤੇਥੋ ਦਿਸਦਾ ਸੁਣਦਾ ਐ
ਤੂੰ ਕੋਈ ਕਰੋਸ਼ੀਆ ਅੱਲਾਹ ਦਾ,
ਜਿਹੜਾ ਮੇਰੇ ਸੁਪਨੇ ਬੁਣਦਾ ਐ
ਤੂੰ ਖੁਸ਼ੀਆਂ ਐ ਤੂੰ ਹੱਸਾ ਐ,
ਤੂੰ ਲੋੜ੍ਹ ਮੁਤਾਬਿਕ ਪੀੜ ਵੀ ਐ
ਮੈਂ ਤੇਰੇ ਬਿਨ ਨੀ ਤੁਰ ਸਕਦਾ,
ਤੂੰ ਸੱਜਣਾ ਹੱਢੀ ਰੀੜ੍ਹ ਦੀ ਐ
ਮੁਕਦੀ ਗੱਲ ਇਹ ਐ
ਮੇਰੀ ਬੇਚੈਨ ਭਾਰੀ ਜਿੰਦਗੀ ਦਾ ਸਕੂਨ ਐ ਤੂੰ
😁😇🌷🌷💓💓