??????? ??? ??????? ???

A bad day

A bad day of my life...,
9 ਫਰਵਰੀ ਸ਼ਾਮ ਦੇ 5 ਵੱਜੇ ਤੇਰੀ ਆਖ਼ਰੀ ਝ਼ਲਕ ਜਿਹੀ ਦੇਖੀ ਸੀ, ਗੱਡੀ ਲੰਘੀ ਤਲਵੰਡੀ ਵਾਲੇ "ਖੰਡੇ ਵਾਲੇ ਚੋਂਕ" ਕੋਲ ਦੀ ਸੀ ਤੇਰੀ,,,,,,,,

ਤੈਨੂੰ ਆਖ਼ਰੀ ਵਾਰੀ ਜਾਂਦੀ ਦੇਖ ਕੇ ਨੀ, ਰੂਹ ਜਿੰਦ ਚੋਂ ਨਿੱਕਲ ਗਈ ਸੀ ਮੇਰੀ,,,,

ਤੇਰੇ ਜਾਣ ਵਾਦ ਮੇਰੀ ਜਿੰਦਗੀ ਬਰਬਾਦ ਕਰਗੀ,
ਚੱਲੀ ਤੇਰੇ ਪਿਆਰ ਦੀ ਹਵਾ ਇਹ ਸਰਸਰੀ ਜਿਹੀ,,,,

ਬਚ ਕੇ ਰਹੋ ਮੇਰੇ ਯਾਰੋ ਬੜੀ ਖ਼ਰਾਬ ਆ ਹੁੰਦੀ ਏ ਇਹ " "ਫ਼ਰਵਰੀ " ਜਿਹੀ !

ਬਚ ਕੇ ਰਹੋ ਮੇਰੇ ਯਾਰੋ ਬੜੀ ਖ਼ਰਾਬ ਆ ਹੁੰਦੀ ਏ ਇਹ " "ਫ਼ਰਵਰੀ " ਜਿਹੀ !
✍️✍️ ਪ੍ਰਦੇਸ਼ੀ ਦਾਂ ਦਰਦ