??????? ??? ??????? ???

ਤੈਨੂੰ ਲੱਭ ਲੱਭ

ਤੈਨੂੰ ਲੱਭ ਲੱਭ ਹਾਰੇ, ਸਾਰਾ ਜੱਗ ਘੁੰਮੇ,,
ਸੱਜਣ ਦਿਖੇ ਨਾ ਵਿੱਚ ਤਕਦੀਰ ਪ੍ਰਦੇਸ਼ੀ |

ਮਾਸ ਹੱਡਾ ਦੇ ਉੱਤੇ ਮਾਂਸਾਂ ਵੀ ਨਹੀਂ,,
ਮੁੱਕ ਅੱਖਾਂ ਚੋਂ ਗਿਆ ਨੀਰ ਪ੍ਰਦੇਸ਼ੀ |

ਕੱਲ ਦੇਖਿਆ ਖੜੀ ਨੂੰ ਬੜੀ ਰੀਜ਼ ਨਾਲ ਮੈ,,
ਬਣਾਈ ਆਪਣੇ ਹੱਥੀਂ ਤੇਰੀ ਤਸਵੀਰ ਪ੍ਰਦੇਸ਼ੀ |

ਧਰ ਸਾਮਣੇ ਕੀਤਾ ਧਿਆਨ ਉਸ ਦਾਂ,,
ਤੂੰ ਤੱਕਿਆ ਨਾ ਵੱਜੇ ਸੀਨੇ ਤੀਰ ਪ੍ਰਦੇਸ਼ੀ |

ਆਖਰੀ ਵੇਲੇ ਨਾ ਕਫ਼ਨ ਨਸੀਬ ਹੋਵੇ,,
ਕਬੂਲ ਆਂ ਓਹਦੇ ਤਨ ਦੇ ਲੀੜੇ ਦੀ ਇਕੋ ਲੀਰ ਪ੍ਰਦੇਸ਼ੀ,,,,,
✍️✍️✍️✍️✍️ਪ੍ਰਦੇਸ਼ੀ