Ravi Singh Ravi Singh

ਕੁਜ ਕ ਦਿਨਾਂ

ਕੁਜ ਕ ਦਿਨਾਂ ਤੋਂ..ਜੀ ਜੇਹਾ ਘਟਦਾ ਜਾ ਰਿਹਾ ਏ..ਤੇਰੇ ਨਾਲੋਂ ਮੋਹ ਜੇਹਾ ਟੁੱਟਦਾ ਜਾ ਰਿਹਾ ਏ.. ਰੁੱਸ਼ੀ ਤੂੰ ਵੀ ਨਈ ਰੁਸ਼ਿਆਂ ਮੈਂ ਵੀ ਨਈ.. ਫਿਰ ਵੀ ਕਿਉਂ ਪਾਸਾ ਜੇਹਾ ਵਟਿਆ ਜਾ ਰਿਹਾ ਏ...ਕੁਜ ਕ ਦਿਨਾਂ ਤੋਂ ਜੀ ਜੇਹਾ ਘੱਟ ਦਾ ਜਾ ਰਿਹਾ ਏ...🪷🪷🪷👍🏼ਰ ਸਿੰਘ 👍🏼🪷👍🏼