S Rattu S Rattu

ਸੱਭ ਕੁੱਝ ਕਰਦੇ

ਸੱਭ ਕੁੱਝ ਕਰਦੇ ਹੋਏ ਵੀ,ਪਤਾ ਨਹੀਂ ਕਿਓਂ ਕੁਝ ਖਰੀਦ ਨਹੀਂ ਹੁੰਦਾ ,
ਸ਼ਰੀਰ ਦੁਖਣ ਦਾ ਵੀ ਹੁਣ ਕਿਓਂ ਦਰਦ ਨਹੀਂ ਹੁੰਦਾ ।।।

ਪਹਿਲਾ ਨਾਲੋ ਕਮਾਈ ਵੀ ਜਾਦਾ ਆ,
ਪਰ ਖਰਚਾ ਬਾਪੂ ਵਾਂਗੂੰ ਕਰ ਨਹੀਂ ਹੁੰਦਾ ।।।
ਜੇ ਖੁਸ਼ ਰਹਿਣਾ ਚਾਵਾ ਯ ਵੀ ਤਾ ਰਹਿ ਨਹੀਂ ਪਨਾਂਦਾ,
ਜਾਂਦਾ ਜਾਂਦਾ ਕਿਵੇਂ ਖੁਸ਼ ਰਹਿਣਾ ਇਹ v ਸਿੱਖਾਂ ਜਾਂਦਾ।।।

#s rattu