Preet Shayar Preet Shayar

ਅਸੀਂ ਫ਼ੇਰ ਤੋਂ

ਅਸੀਂ ਫ਼ੇਰ ਤੋਂ ਨਜ਼ਰ ਘੁੰਮਾ ਲੀ ਆ ਓਦੇ ਵੱਲ ਨੂੰ ਓਨੇ ਕਿਹਾ ਅਸੀਂ ਤੇਰੇ ਆ..
ਓ ਫ਼ੇਰ ਤੋ ਆਸ ਜਗਾਗੇ ਆ ਓਨੇ ਕਿਹਾ ਅਸੀਂ ਬੰਨ੍ਹੇ ਤੇਰੇ ਨਾਮ ਦੇ ਸੇਰੇ ਆ.
ਅਸੀਂ ਫ਼ੇਰ ਤੋਂ ਕਮਲੇ ਜੇ ਭੁੱਲ ਗਏ ਆ ਕੇ ਸੰਧੂਆ ਓ ਕਿਸੇ ਹੋਰ ਦੇ ਖੇੜੇ ਆ...
ਜਿਨ੍ਹੇ ਫ਼ੇਰ ਤੋਂ ਤਨੂੰ ਤੇਰਾ ਨਾਮ ਲਿਆ ਓ ਤਾਂ ਬੈਠੇ ਕਿਸੇ ਹੋਰ ਦੇ ਵਿਹੜੇ ਆ... ਪੀ੍ਤ ਸੰਧੂ✍️