ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

Terakajlesaab Terakajlesaab

हमारा 💓दिल बी

हमारा 💓दिल बी पागल सा हुआ
उनकी 👁️👁️आंखो में ऐसा नशा था
हमने निभाने की उमीद उनसे 💝
जो खुद बी एक बेवफ़ा था🎭

shayari4u shayari4u

💔ਨਾ ਸਮਝਾਂ ਕਿਸੇ

💔ਨਾ ਸਮਝਾਂ ਕਿਸੇ ਨੇ ਨਾ ਸਮਝਾਣੇ ਵਾਲ਼ਾ ਹੈਂ ਕੋਈ ‌💔
💔ਨਾ ਹਮ‌ ਕਿਸੀ ਕੇ ਹੈ ਨਾ ਹਮਾਰਾ ਹੈ ਕੋਈ 💔😒

Prabhjeet Singh Prabhjeet Singh

ਖ਼ਵਾਬਾਂ ਨੂੰ ਰੋਜ਼

ਖ਼ਵਾਬਾਂ ਨੂੰ ਰੋਜ਼ ਜੋ‌ ਬੁਣਦਾ ਹਾਂ
ਮੈਂ ਟੁੱਟ ਕੇ ਰੋਜ਼ ‌ ਹੀ ਜੁੜਦਾ ਹਾਂ

Prabhjeet Singh Prabhjeet Singh

ਕੁਝ ਮਜਬੂਰੀਆਂ ਵੀ

ਕੁਝ ਮਜਬੂਰੀਆਂ ਵੀ ਸਮਝਿਆਂ ਕਰ ਦਿਲਾ
ਹਰ ਵਾਰ ਜਿਦ ਜ਼ਰੂਰੀ ਨਹੀਂ ਹੁੰਦੀ

Prabhjeet Singh Prabhjeet Singh

ਕੌਣ ਸਮਝ ਪਾਇਆ

ਕੌਣ ਸਮਝ ਪਾਇਆ ਅੱਜ ਤੱਕ ਸਾਨੂੰ
ਆਪਣੇ ਹਾਦਸਿਆਂ ਦੇ ਇੱਕਲੌਤੇ ਗਵਾਹ ਹਾਂ ਅਸੀਂ

Prabhjeet Singh Prabhjeet Singh

ਤੇਰੀ ੲੇਨੀ ਪਰਵਾਹ

ਤੇਰੀ ੲੇਨੀ ਪਰਵਾਹ ਕਰਨ ਤੋਂ ਬਾਅਦ
ਤੇਰੀਆਂ ਦਿੱਤੀਆਂ ਸਿੱਖਿਆਵਾਂ ਦਾ ਧੰਨਵਾਦ
ਜਿਨ੍ਹਾਂ ਨੇ ਮੈਨੂੰ ਬੇਪਰਵਾਹ ਕਰਤਾ

Prabhjeet Singh Prabhjeet Singh

ਜੋ ਕੋਲ ਹੋ

ਜੋ ਕੋਲ ਹੋ ਕੇ ਵੀ ਕੋਲ ਨੀ ,
ਉਹ ਦੂਰ ਹੀ ਰਹੇ ਤਾਂ ਚੰਗਾ ਏ

Prabhjeet Singh Prabhjeet Singh

ਖਾਮੋਸ਼ੀ ਤੂੰ ਸਮਝ

ਖਾਮੋਸ਼ੀ ਤੂੰ ਸਮਝ ਨਹੀਂ ਰਿਹਾ,
ਅਲਫਾਜ਼ ਹੁਣ ਬਚੇ ਨਹੀਂ

Prabhjeet Singh Prabhjeet Singh

ਹਰ ਕਿਸੇ ਦੀ

ਹਰ ਕਿਸੇ ਦੀ ਕਿਸਮਤ ਨੀ ਹੁੰਦੀ "
ਉਹਨੂੰ ਚੰਗਾ ਇਨਸਾਨ ਮਿਲੇ ,
ਲੋਕ ਬੇਕਦਰਾਂ ਕਰਕੇ ਫਿਰ ਪਛਤਾਵੇ ਜਤਾਉਂਦੇ ਨੇ ....!





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ