ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

shayari4u shayari4u

ਅਸੀਂ ਸਰੇ ਬਜਾਰ

ਅਸੀਂ ਸਰੇ ਬਜਾਰ ਨਿਲਾਮ ਹੋ ਗਏ
ਪਲ ਵਿੱਚ ਖਾਸ ਤੋਂ ਆਮ ਹੋ ਗਏ
ਐਸਾ ਡੁੱਬੇ ਓਸ ਕਮਲੀ ਦੀਆਂ ਅੱਖਾ ਚ
ਪਤਾ ਨੀ ਲੱਗੇਆ ਕਿੰਨੇ ਖਾਲੀ ਜਾਮ ਹੋ ਗਏ ✍️✍️

Resham Singh Nandha Resham Singh Nandha

ਜਦੋਂ ਮਿਲਿਆ ਤਾਂ

ਜਦੋਂ ਮਿਲਿਆ ਤਾਂ ਲੱਗਾ ਸਾਰੀ ਕਾਇਨਾਤ ਮਿਲ ਗਈ
ਓਹ ਕਹਿੰਦਾ ਤੇਰਾ ਤਾ ਪਾਖੰਡ ਐ ਤੇਰਾ ਰੋਣਾ ਨੀਂ ਮੁਕਦਾ...
ਅਸੀ ਕਿਹੜਾ ਤੈਨੂੰ ਬੁਲਾਇਆ ਸੀ ਜਿੰਦਗੀ ਚ ਰਮਨ
ਗਲਤੀ ਤੇਰੀ ਐ ਇਹਨਾਂ ਅੱਖੀਆ ਚ ਪਾਣੀ ਨਹੀਂ ਸੁਕਦਾ...

Sanj Rattu Sanj Rattu

ਨਰਾਜਗੀ ਤਾਂ ਦੂਰ

ਨਰਾਜਗੀ ਤਾਂ ਦੂਰ ਦੀ ਗੱਲ ਆ ਸੱਜਣਾਂ।..
ਮੈਨੂੰ ਤਾਂ ਤੇਰੇ ਆਸ ਈ ਕੋਈ ਨੀ ਸੀ 🙂

Gagan Gagan Gagan Gagan

ਐਸੀ ਦਿਲ

ਐਸੀ ਦਿਲ ਤੇ ਵੱਜੀ ਸੱਟ ਸੀ
ੳੁਸ ਦਿਲ ਵਿੱਚ ਥਾ ਨਾ ਮਿਲੀ
ਅੰਦਰ ਬੜਾ ਕੱਠ ਸੀ💔


💔💔gagan💔💔

shayari4u shayari4u

ਸੁਣਿਆ ਗੁੱਸੇ ਚ

ਸੁਣਿਆ ਗੁੱਸੇ ਚ ਉਹ
ਹਰ ਚੀਜ਼ ਤੋੜ ਦਿੰਦੇ ਆ....!!
ਰੱਬ ਖੈਰ ਕਰੇ ....!!
ਮੇਰਾ ਦਿਲ ਵੀ ਓ ਦੇ ਕੋਲ ਹੈ.!

Manjot Singh Manjot Singh

ਐਸੀ ਦਿਲ

ਐਸੀ ਦਿਲ ਤੇ ਵੱਜੀ ਸੱਟ ਸੀ
ੳੁਸ ਦਿਲ ਵਿੱਚ ਥਾ ਨਾ ਮਿਲੀ
ਅੰਦਰ ਬੜਾ ਕੱਠ ਸੀ💔

Manpreet singh Manpreet singh

ਰੁਕ ਜਾ... ਏਨੀ ਕਾਹਲ

ਰੁਕ ਜਾ...
ਏਨੀ ਕਾਹਲ ਕਿਉੰ
ਚੱਕੀ ਐ ਸੱਜਣਾ
ਮੈਨੂੰ ਕਰਨਾ ਇਜ਼ਹਾਰ ਤਾਂ
ਸਿਖ ਲੈਣ ਦੇ...
ਜਿਸ ਤਰ੍ਹਾਂ ਤੂੰ ਕਰਦਾ ਮੈਨੂੰ
ਉਸ ਤਰ੍ਹਾਂ ਦਾ ਕਰਨਾ ਪਿਆਰ ਤਾਂ ਸਿਖ ਲੈਣ ਦੇ....
ਜਿਸਨੂੰ ਵਾਰ ਵਾਰ ਤੋੜ ਸਕਾ
ਅਜਿਹਾ ਕਰਨਾ ਇਕਰਾਰ .. .. Read more >>

Manpreet singh Manpreet singh

ਨਾ 😌ਕਰੀ ਜਕੀਨ

ਨਾ 😌ਕਰੀ ਜਕੀਨ 🙏
ਏਸ 😶ਹਸਦੇ ਚਿਹਰੇ ਤੇ😊
ਗਣ ਨੀ 🤙ਹੋਣੇ ਕਿੰਨੇ👀
ਇਲਜ਼ਾਮ 💯ਨੇ ਮੇਰੇ ਤੇ 🙏
✍️Manpreet badial ❤️✍️

Prabhjeet Singh Prabhjeet Singh

ਅਜਨਬੀ ਹਾਲ ਪੁੱਛ

ਅਜਨਬੀ ਹਾਲ ਪੁੱਛ ਰਹੇ ਨੇ
ਆਪਣਿਆਂ ਦਾ ਅਤਾ ਪਤਾ ਨਹੀਂ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ