ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

Resham Singh Nandha Resham Singh Nandha

ਪਹਿਲੀ ਵਾਰੀ ਦਿਲ

ਪਹਿਲੀ ਵਾਰੀ ਦਿਲ ਟੁੱਟਿਆ ਮੈਨੂੰ ਰੋਣ ਦਾ ਪਤਾ ਨਾ ਕੋਈ
ਰਮਨ ਉਂਝ ਹਸਾਉਂਦਾ ਏ ਸਾਰੀ ਦੁਨੀਆ ਅੱਜ ਤੇਰਾ ਬਣਦਾ ਨਾਂ ਕੋਈ
ਰੋਂਦੇ ਰੋਂਦੇ ਲਿਖੀ ਸ਼ਾਇਰੀ ਜਿੰਦੇ ਤੇ ਕਰਦਾ ਸੀ ਯਕੀਨ ਅੱਜ ਓਹ ਵੀ ਤੇਰੀ ਨਾ ਹੋਈ
ਜਦੋ ਤੈਨੂੰ ਪਿਆਰ ਦਾ ਪਤਾ .. .. Read more >>

shayari4u shayari4u

ਖਬਰੇ ਲੱਗੀ ਨਜ਼ਰ

ਖਬਰੇ ਲੱਗੀ ਨਜ਼ਰ ਕਿਸਦੀ
ਜੋ ਇਹ ਭਾਣੇ ਵਰਤ ਗਏ ,,
ਜੋ ਰੂਹ ਤੋ ਵੀ ਨੇੜੇ ਹੁੰਦੇ ਸੀ ,
ਓਹ ਮਿਲਣ ਨੂ ਵੀ ਤਰਸ ਗਏ..

Sanj Rattu Sanj Rattu

ਇਹ ਵੀ ਨਹੀ

ਇਹ ਵੀ ਨਹੀ ਹੈ ਕਿ ਉਦਾਸ🙂ਆ ਬਸ ਕੁੱਝ ਕ ਉਲਝਣਾ🪢ਵੱਧ ਗਈਆਂ ਨੇ ਜਿੰਦਗੀ ਦੀਆਂ😞

shayari4u shayari4u

ਚਿਹਰੇ ਦੇ ਨਾਕਾਬ

ਚਿਹਰੇ ਦੇ ਨਾਕਾਬ ਤੇ ਸੱਜ਼ਣਾ
ਇੱਕ ਦਿਨ ਲਹਿ ਹੀ ਜ਼ਾਦੇ ਨੇ,,
ਹੋਲ਼ੀ ਹੋਲ਼ੀ ਦਿਲ਼ ਚ ਵਸੇ ਸੱਜ਼ਣ
ਮਨ ਤੋ ਲਹਿ ਹੀ ਜ਼ਾਦੇ ਨੇ,,

shayari4u shayari4u

ਤੇਰੇ ਪਿਆਰ ਦੀ

ਤੇਰੇ ਪਿਆਰ ਦੀ ਰੁਸਵਾਈ ਕੀ ਲਿਖਾ,
ਗਲਤੀ ਮੇਰੇ ਤੋ ਹੋਈ ਤੈਨੂੰ ਪਰਾਈ ਕੀ ਲਿਖਾ,
ਉਡੀਕ ਕਰਾਗੇ ਆਖਰੀ ਸਾਹ ਤਕ ਤੇਰੀ,
ਇਸ ਤੋ ਵਧ ਦਿਲ ਦੀ ਗਹਿਰਾਈ ਕੀ ਲਿਖਾ।

shayari4u shayari4u

ਕਿਓ ਕਰਦਾ ਦਿਲਾਂ

ਕਿਓ ਕਰਦਾ ਦਿਲਾਂ ਐਨਾ ਉਸ ਦਾ,
ਐਵੈ ਰਾਤਾਂ ਦੀ ਗੁਵਾ ਬੈਠਾ,
ਰੂਹ ਦੇ ਇਸ਼ਕ ਚ ਹਾਰ ਗਿਆ,
ਪਿਆਰ ਜੋ ਸੱਜਣਾਂ ਪਾ ਬੈਠਾ।

shayari4u shayari4u

ਜੇ ਤੂੰ ਕੀਤੀ

ਜੇ ਤੂੰ ਕੀਤੀ ਨਾ ਨਾ ਹੁੰਦੀ ...
ਜਿੰਦਗੀ ਮੇਰੀ ਤਬਾਹ ਨਾ ਹੁੰਦੀ...
ਕਿਵੇਂ ਮੈਂ ਲਿਖਦਾ ਸ਼ਾਇਰੀ ਤੇਰੇ ਲਈ
ਜੇ ਲੋਕਾਂ ਨੇ ਕੀਤੀ ਵਾਹ ਵਾਹ ਨਾ ਹੁੰਦੀ ...

shayari4u shayari4u

ਕਿ ਹਨੇਰੇ ਕਿ

ਕਿ ਹਨੇਰੇ ਕਿ ਓਜਾਲੇ ਸੱਭ ਮਤਲ਼ਬੀ ਹੁੰਦੇ ਨੇ

ਕਦੇ ਦਿਨ ਨੀ ਢੱਲਦਾ ਤੇ ਕਦੇ ਰਾਤ ਨੀ ਮੁੱਕਦੀ 😞💔

shayari4u shayari4u

ਕਦੇ ਰਵਾਉਂਦਾ ਹੈ

ਕਦੇ ਰਵਾਉਂਦਾ ਹੈ ਤੇ ਕਦੇ ਹਸਾਉਂਦਾ ਹੈ,
ਇਹ ਸਮਾਂ ਹੈ ਆਪਣਾ ਫਰਜ ਨਿਭਾਉਂਦਾ ਹੈ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ