ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਝਾਕਣੀ ਦੇ ਨਾਲ ਬਰਬਾਦ ਕਰੇ ਨੀ....
ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ....💪
ਦਿਲ ਤੇ ਦਿਮਾਗ ਦੋਵੇਂ ਠੰਢੇ ਮੁੱਢ ਤੋਂ,
ਪਰ ਕੱਬੇ ਅਸੂਲ ਪੂਰੇ ਅੱਗ ਵਰਗੇ,
ਭੇਡ ਚਾਲ ਦੁਨੀਆਂ ਤੇ ਆਈ ਚੱਲਦੀ,
ਮੇਰੇ ਨੀ ਵਿਚਾਰ ਦੁਨੀਆਂ ਨਾਲ ਰਲ਼ਦੇ
ਵਿੱਚ ਆਸ਼ਕੀ ਦੇ ਪੈਕੇ ਸਾਰੇ ਛੱਡੇ ਕਾਰੋਬਾਰ
ਪਹਿਲਾ ਆਰਟਸ ਸੀ ਕੀਤੀ ਹੁਣ ਬੇਰੁਜ਼ਗਾਰ,
ਜਿਹਦੇ ਨਾਲ ਲਾਈ ਯਾਰੀ ਛੇਤੀ ਨਈ ਛੱਡਦਾ...💑
•
💪ਪੈ ਜਾਵੇ ਵੈਰ ਬੜੀ ਰੀਜ ਨਾਲ ਕੱਢ ਦਾ👊
ਜਿਹੜੇ #follow ਤੈਨੂੰ ਕਰਦੇ ਨੇ ਹੋਰ ਹੋਣਗੇ
ਵਾਗ ਮਿਰਜੇ ਦੇ ਸਾਲੇ ਕਮਜੋਰ ਹੋਣਗੇ....#mani
ਯਾਰਾਂ ਲਈ ਰੱਬ ਹਾਂ...
ਵੈਰੀਆ ਲਈ ਜਬ ਹਾਂ...
ਜੋ ਵੀ ਹਾਂ ਵਾਹਿਗੁਰੂ ☺
ਤੇਰੇ ਕਰਕੇ ਅੱਜ ਹਾ
ਬੁਲਾ ਦੂੰ ਬੱਕਰੇ ਮੈਂ ਕਾਰਦੁਗਾਂ ਡੱਕਰੇ
ਤੂੰ time tume ਪਾ ਨਾ ਲਈ
ysu ਬੰਦੂਕ ਗਰੁੱਪ ਨਾਭਾ
ਬੇਬੇ ਕਹਿੰਦੀ ਪੁੱਤ 🙇ਲੜਨਾ ਨਹੀ 🔪ਯਾਰ👬ਕਹਿੰਦੇ
ਬਾਈ ਤੂੰ ਇੱਕ ਵਾਰੀ ਹਾਂ ਤਾਂ ਕਰ ਪਿੰਡ ਚ ਤਾਂ ਕੀ
ਸਾਲੇ📔ਰਾਸ਼ਣ ਕਾਰਡ ਚ ਵੀ ਨਹੀ ਲੱਭਣੇ... -
ਬੰਦੂਕ ਗਰੁੱਪ ਨਾਭਾ
ਉਸ # ਮਾਲਕ 🙏 ਦੀਆਂ # ਸਿਰ ਤੇ 😇 # ਮਿਹਰਾਂ ਨੇ
# ਦਿਨ # ਰਾਤ 🌙 # ਸੁਕਰਾਨਾ ਕਰਦੇ ☝️ਆਂ
# ਚੁੱਪ 😐 ਰਹਿਨਾ ਸਾਡੀ # ਆਦਤ ਏ
ਨਾ ❌# ਸਮਝੀ ਕਿਸੇ ਤੋਂ 💪 # ਡਰਦੇ ਆਂ # #