ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਯਾਰਾਂ ਨੂੰ Scholarship📖 ਪੱਕੀ ਲੱਗਦੀ,
ਹੁੰਦੇ ਪੇਪਰ 📖ਜੇ ਅਣਖਾਂ ਪੁਗਾਉਣ ਦੇ💪�
.
ਮਿੱਤਰਾਂ ਦੇ ਸਿਰ 👳🏻ਇਲਜ਼ਾਮ ਬੋਲਦੇ,
ਅੱਲੜਾਂ 👩🏻ਦੇ ਦਿਲਾਂ ❤ਨੂੰ ਚੁਰਾਉਣ ਦੇ😘....
ਇਕ ਪਾਸੇ ਲੈਦੇ ਮਰਦ👬 #ਸਟੈਡ ਅੜ ਕੇ..
ਗੱਲ #ਦੋਗਲੀ ਜੋ ਕਰਦੇ ੳ ਦੱਲੇ ਬੱਲੀਏ ..
.ਡਾਰ #ਗਿਦੜਾ ਦੀ ਕਰਦੀ 🔫ਸ਼ਿਕਾਰ ਕਦੇ ਨਾ ..
ਸ਼ੇਰ 💪ਮੜਕਾ ਨਾਂ #ਘੁਮਦੇ ਨੇ ਕੱਲੇ ਬੱਲੀਏ..
ਲੋਕੀਂ ਮਿੱਤਰਾਂ ਨੂੰ ਦੇਖ ਡਾਕੂ ਡਾਕੂ ਕਹਿਦੇ ਆ..
ਕਹਿੰਦੇ ਜੱਟ ਜਿਉਣੇ ਮੌੜ ਦੇ ਭੁੱਲੇਖੈ ਜਹੇ ਪੈਂਦੇ ਆ..
ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ..
ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ..
ਕਦੇ ਵੀ ਨਹੀ ਸੀ ਸੋਚਿਆ ....🤔🤔
ਇਹਦਾ ਦੇ ਦਿਨ ਆਉਣ ਗੇ....😎😎
ਇਹਨਾ ਹੋਉ ਗਾ ਡਰ ਸਾਡਾ.....💪💪
ਆਪਣੀ ਸਹੇਲੀ ਨੂੰ ਕਹਿ ਕੇ....👫👫
ਸਾਨੂੰ BLOCK ਮਰਵਾਉਣ ਗੇ.... 😀
ਜਿੰਦਗੀ ਮੈਂ ਵਾਂਗ ਖੁੱਲੀ ਹੋਈ ਕਿਤਾਬ ਰੱਖਦਾ,
ਨਾਲੇ ਕੱਲੀ ਕੱਲੀ ਗੱਲ ਦਾ ਹਿਸਾਬ ਰੱਖਦਾ,
ਕਿਸੇ ਦਾ ਨਜਾਇਜ ਫਾਇਦਾ ਨਹੀਉਂ ਚੱਕਦਾ,
ਤਾਹੀਉਂ ਸਾਰੇ ਪਿੰਡ ਵਿੱਚ ਮਿੱਤਰਾ ਦਾ ਨਾਂ ਭਖਦਾ।
ਵੱਖਰੀ ਆ ਗੱਲ ਕਿ ਸ਼ੌਕ ਸਾਰੇ eNd🔚ਰੱਖੇ ਨੇ
ਫੋਕੀ😎ਬੱਲੇ ਬੱਲੇ ਦਾ ਵੀ ਸਾਨੂੰ ਚਾਅ ਕੋਈ ਨਾ...
ਸਾਡੇ ਦੁਸਮਣ ਵੀ ਸਾਡੇ ਬਾਰੇ ਸੋਚ ਕੇ ਹੈਰਾਨ ਹੁੰਦੇ ਨੇ,
ਕੇ ਉਮਰ ਛੋਟੀ ਏ ਪਰ ਸਲਾਮ ਸਾਰੀ ਦੁਨੀਆਂ ਠੋਕਦੀ ਏ ll
👉ਸਾਡੀ ਵੈਲੀਆਂ ਦੇ ਵਾਂਗੂ ਢੇਡੀ ਝਾਕਣੀ,
ਪਰ ਸਮਝੀ ਨਾ ਦਿਲ ❤ਦੇ ਖਰਾਬ ਨੀ
ਮਿੱਤਰਾਂ ਦੇ ਗੋਤ ਪਿੱਛੇ ਬੱਲੀਏ,
ਮੱਲੋ ਮੱਲੀ ਲੱਗ ਜਾਂਦਾ #ਸਾਬ ਨੀ 😎