ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਘੂਰ ਅੱਖ ਦੀ

ਘੂਰ ਅੱਖ ਦੀ ਨਾਂ ਝੱਲਦੀ ਲਗੌੜ ਓ,
ਫਿਰਦੀ ਆ ਵੈਲ ਜਿਹੜੇ ਖੱਟਦੀ,
ਓ ਪਾਉਂਦੀ ਏ ਦੋਨਾਲੀ ਦੇਖ ਬੋਲੀਆਂ,
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ,😘

shayari4u shayari4u

ਵਕਤ⌚ਤੇ ਦਿਮਾਗ☠ਜਿਸ ਦਿਨ

ਵਕਤ⌚ਤੇ ਦਿਮਾਗ☠ਜਿਸ ਦਿਨ ਫਿਰ👇ਗਏ ਉਸ ਦਿਨ

ਕਈਆਂ🗿ਦੇ ਰਿਕਾਰਡ🚧ਤੇ ਕਈਆਂ ਦੇ ਹੱਡ🏌ਟੁੱਟਣੇ ਅਾ.!

shayari4u shayari4u

ਅਪਰਾਧੀ ਸਾਡਾ ਗਰੁਪ,

ਅਪਰਾਧੀ ਸਾਡਾ ਗਰੁਪ, ਲੈਵਲ ਹਾਈ ਦਾ,
ਛਾਵੇ ਆੳੁਨ ਤੋ ਪਹਿਲਾਂ ਵੀਚਾਰ ਕਰ ਲਈ,
ਜੱਟ ਤਾ ਹਿਸਾਬ ਦੁਨਾਂ ਕਰ ਮੋੜ ਦਾ...
ਭਾਵੇ ਯਾਰੀ ਰੱਖ ਲਈ, ਭਾਵੇ ਵਾਰ ਕਰ ਲਈ

shayari4u shayari4u

ਦਿਖਾਵਾ ਨਾ ਕਰ

ਦਿਖਾਵਾ ਨਾ ਕਰ ਸ਼ਰੀਫ ਹੋਣ ਦਾ
ਖਾਮੋਸ਼ ਜਰੂਰ ਬੈਠੇ ਹਾਂ
ਪਰ ਨਾ ਸਮਝ ਨਹੀ...

shayari4u shayari4u

👉ਜਿਹਡੇ ਕੰਮਾ ਦਾ👫

👉ਜਿਹਡੇ ਕੰਮਾ ਦਾ👫 #ਚਸਕਾ ਮੰਢੀਰ ਨੂੰ 👥
💯ਛੱਡ ਦਿੱਤੇ❇ ਸਾਰੇ ਪਿਹਲਾ #ਕੰਮ ਕਰਕੇ✔
🤺ਕਰਦੇ ਛਲਾਰੂ🃏 ਜਿਹਡੇ #ਗੈਂਗਵਾਰ ਨੀ🔫
🎭ਲੰਗਦੇ ਨਾ ਮੇਰੇ🏋🏻‍♀ ਕੋਲੋ ਕੰਨ ਕਰਕੇ🥋🥊

shayari4u shayari4u

👉ੳੁਹ ਸਰਕਾਰੀ🚌

👉ੳੁਹ ਸਰਕਾਰੀ🚌 ਬੱਸ 🚌ਹੀ ਕਾਹਦੀ 😝
ਜੋ ਖੜਕੇ 😝 ਨਾ !!!
👳ਤੇ ੳੁਹ ਗੱਬਰੂ 👳ਹੀ ਕਾਹਦਾ 😿
ਜੋ ਦੁਨੀਅਾ ਦੀ 👁ਅੱਖ ਵਿਚ ਰੜਕੇ ਨਾ

shayari4u shayari4u

ਅੈਵੈ ਫੁਕਰੀ ਜਨਤਾ

ਅੈਵੈ ਫੁਕਰੀ ਜਨਤਾ ਚ ਗਿਣੀ ਨਾ ।
ਨੀ ਮੁੰਡਾ ਹਾਈ ਅਾ ਸਟੈਂਡ ਰੱਖਦਾ ....
ਟੋਹਰ ਦੇਖ ਕੇ ਕੲੀਅਾ ਦੀ ਚੀਕ ਨਿੱਕਲੇ ।।
ਕੲੀਅਾ ਦਾ ਬਲੱਡ ਘੱਟਦਾ.....

shayari4u shayari4u

ਜਿਥੇ💃ਖੜੇ #ਸਲਾਮਾਂ✌ਹੁੰਦੀਆਂ ਨੇ👍 ਹਰ

ਜਿਥੇ💃ਖੜੇ #ਸਲਾਮਾਂ✌ਹੁੰਦੀਆਂ ਨੇ👍
ਹਰ ਗੱਲ ਤੇ ਵੱਜਦੀ👏#ਤਾੜੀ ਐ.
ਮੁੰਡਾ👶#ਅੱਥਰੇ ਸੁਭਾਅ ਦਾ👅#ਕੁੜੀਏ ਨੀ,
ਉਤੋਂ ਯਾਰ👍ਅੜਬਾਂ ਦਾ #ਆੜੀ ਐ..😎🔫

shayari4u shayari4u

🔫ਗੋਲੀ ਨਾਲੋ ਤੇਜ

🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ
ਮਾੜੇ 🚶‍♂️ਯਾਰ ਨਾਲੋ 4 ਵੈਰੀ ਵੱਧ 🙅🏻‍♂️ਰੱਖੀਏ
ਆਹ ਸਾਲੇ👨‍👦 ਦੋਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ