ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
👬ਯਾਰ ਰੱਖੇ ਨੇ ਜੱਗਾੜੀ,
ਵੱਜੇ ਇੱਕ ☝ ਹੱਥ ਨਾਲ ਨਾਂ ਤਾੜੀ,
ਕੱਦੇ ਕੀਤੀ ਨਹੀਓ ਮਾੜੀ ,
ਤਾਹੀ ਰੱਬ ਨੇ ਵੀ ਮਿੱਤਰੋ ਗੂਡੀ
ਅੱਬਰਾਂ ਤੇ ਚਾੜੀ
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪....
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍....
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ... 🐆🐆..
ਮਿੱਠਾ 😊ਸੁਭਾਅ ਏ ਸਾਡਾ😜 ਜਿਵੇ ਰਸ ਗੰਨੇ ਦਾ..
ਪਰ ਰੋਹਬ😠 ਵੀ ਨੀ ਝਲਦੇ 😏ਕਿਸੇ ਲੰਡੂ 😡ਬੰਦੇ ਦਾ..!💪👌
ਦਹਿਸ਼ਤ💪 ਪਾ ਦਾ ਗੇ🔫
siraa👌ਕਰਾ ਦਿਆਗੇ😎
ਬੱਸ ਟੈਮ 🕑 ਆ ਲੈਣ ਦੇ ਬੀਬਾ
ਪੂਰਾ #ਗਲੋਬ 🌍 ਹਲਾ ਦਿਆਗੇ
ਮਾੜੀ ਗੱਲ ਤੇ ਸਰੀਰ 😠ਗੁੱਸਾ ਇੰਝ ਫੜਦਾ,
ਚੰਗੇ ਰੋਡ ਤੇ ਸਪੀਡ ਜਿਉਂ ਫਰਾਰੀ🚘 ਫੜਦੀ,
ਕੰਮ ਕੁੰਮ ਮਿੱਤਰਾਂ ਦਾ ਕੋਈ ਨੀ ਅੱੜਦਾ,
ਸਾਡੀ ਜਿੱਥੇ ਕਿਤੇ ਅੜਦੀ ਗਰਾਰੀ ⚭ਅੜਦੀ..
ਸਭ ਦੇ ਦਿਲ ਵਿੱਚ ਧੜਕਣਾ ਜ਼ਰੂਰੀ ਨਹੀਂ ਹੁੰਦਾ.........
ਕੁੱਝ ਦੀਆਂ ਅੱਖਾਂ ਵਿੱਚ ਰੜਕਣ ਦਾ ਵੀ ਆਪਣਾ ਮਜ਼ਾ ਹ
ਜਾਨ ਨਾਲੋਂ ਵੱਧ ਇੱਜ਼ਤਾਂ ਪਿਆਰੀਆਂ
ਮੁੱਛ ਵਾਲਾ ਸਭ ਤੋਂ ਗੰਭੀਰ ਮਸਲਾ,
ਲੰਡੂ ਬੰਦੇ ਸਾਥ ਜਦੋਂ ਛਡ ਜਾਂਦੇ ਆ
ਸੋਹਣੀਏ ਨੀਂ ਫੇਰ ਕੰਮ ਆਵੇ ਅਸਲਾ!
ਉੱਡਦੇ🕊ਸ਼ਲਾਰੂ ਜਿਹੜੇ ਫੜਨੇ ਜਰੂਰ ਆ..
ਕੰਮ ਤਾ ਨਜੈਜ🔫 ,ਪਰ ਕਰਨੇ🔫 ਜਰੂਰ ਆ
ਫੂਕਰੇ ਬਣਦੇ ਨੀ ਨਾ ਹੀ ਫੂਕ ਛੱਕ ਦੇ..
ਕੰਮ ਗਲਤ ਦੇਣ ਬੰਦੇ ਨੂੰ ਥੱਲੇ ਲਾ ਨੀ
ਕੁੱਤੇ ਭੋਕਦੇ ਤੇ ਢੀਮ ਨਹੀਓ ਚੱਕਦੇ..
ੲਿੱਜਤ ਕਰਦੇ ਤੇ ਕਰੳੁਦੇ ਹਰ ਥਾਂ ਨੀ…