ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
"ਦਾਂਗ✊ ਤੇ ਸਰਦਾਰੀ👉💪 ਯਾਰਾਂ ਦੀ ਮਸ਼ਹੂਰ👆 ਏ,
ਵਿਰਸੇ ਚ ਮਿਲੀ ਹੁਣ ਸਾਡਾ ਕਿ ਕਸੂਰ ਹੈ।😎
#ਅਵੇ #___ਮਿੱਤਰਾ #__ਲਈ #__ਰੱਖੀ #__ਨਾ #ਵਰਤ #ਗੋਰੀਏ #ਸਾਡੇ #ਲੱਛਣ #__ਨਹੀ #ਬਹੁਤਾ #ਚਿਰ #ਜੀਨ #__ਦੇ👉🏻
ਟਾਇਮ📆⌚ਆਇਆ ਜਦੋ☺
ਗੱਲ😍ਸਿਰੇ👌👍ਲਾਵਾਗੇ🙌🙅
ਚੁੱਪ😷ਐਵੇ ਨਹੀਉ ਬੈਠੇ🙇
game🏇🎱ਵੱਡੀ💪👐ਪਾਵਾਗੇ
ਜੱਟ ਫੋਲੋ ਕਰੇ ਨਾ ਸੁਵੇਗ ਹੋਰਾ ਦੇ😎
ਚੋਟੀ ਦਿਆ ਵੈਲੀਆ ਦੇ ਕੰਢੇ ਕੰਢ ਤੇ 😎
ਆ ਅੱਤ ਚੁੱਕੀ ਫਿਰਦੇ ਨਿਆਣੇ ਅੱਜ ਦੇ
ਅਸੀ ਪਹਿਲੀਆ ਚ ਸਿਰੇ ਕਰਵਾ ਕੇ ਛੱਡ ਤੇ
ਉੱਚਾ ਏ ਸਵੈਗ 👈ਸਾਡਾ😘
ਉੱਚਾ ਏ ਘਰਾਣਾ🏠
😍ਅੱਤ ਜੀ 👌ਕਰਾਉਣਾ
ਸਾਡਾ 😎ਸ਼ੌਕ ਹੈ ਪੁਰਾਣਾ🙆
ਉਸ #ਮਾਲਕ 🙏 ਦੀਆਂ #ਸਿਰ ਤੇ 😇 #ਮਿਹਰਾਂ ਨੇ
#ਦਿਨ #ਰਾਤ 🌙 #ਸ਼ੁਕਰਾਨਾ ਕਰਦੇ 👆 ਆਂ
#ਚੁੱਪ 🙂 ਰਹਿਨਾ ਸਾਡੀ #ਆਦਤ ਏ
ਨਾ ❌ #ਸਮਝੀਂ ਕਿਸੇ ਤੋਂ 💪 #ਡਰਦੇ ਆਂ .
ਸਾਨੂੰ ਰੋਣਾ 😂 ਧੋਣਾ 😭 ਨੀ ਅਾੳੁਦਾ ,
ਅਸੀ ਤਾ ਫੁਲ ਨਜਾਰੇ 😎 ਲੁੱਟੇ ਨੇ,
ੲਿਸ ਵਿਚ ਸਾਡਾ ਕੋੲੀ ਕਸੂਰ ਨਹੀ ,
ਸਾਡੇ ਸ਼ੋਕ 👌ਹੀ ਪੁੱਠੇ ਨੇ...
#ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #ਦਿਲਦਾਰੀ ਹੋਣੀ ਚਾਹੀਦੀ ਆ__
ਪੈਸੇ ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #ਸਰਦਾਰੀ ਹੋਣੀ ਚਾਹੀਦੀ ਆ__;)
ਸਾਨੂੰ ਰੋਣਾ 😂 ਧੋਣਾ 😭 ਨੀ ਅਾੳੁਦਾ ,
ਅਸੀ ਤਾ ਫੁਲ ਨਜਾਰੇ 😎 ਲੁੱਟੇ ਨੇ,
ੲਿਸ ਵਿਚ ਸਾਡਾ ਕੋੲੀ ਕਸੂਰ ਨਹੀ ,
ਸਾਡੇ ਸ਼ੋਕ 👌ਹੀ ਪੁੱਠੇ ਨੇ