ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਖਿੱਚ📷 ਕੇ ਦੋਨਾਲੀਆ

ਖਿੱਚ📷 ਕੇ ਦੋਨਾਲੀਆ 🔫
ਨਾਲ ਫੋਟੋਆ
ਰੋਬ ਪੈਂਦੇ ਨੀ ਹੁੰਦੇ 👈
ਟੋਲੇ 👬ਮਰਦਾਂ ਦੇ ਕੋਲੀ 🍚
ਚੱਟ ਬੰਦਿਆ ਚ
ਕਦੇ ਬੈਂਦੇ 😏ਨੀ ਹੁੰਦੇ..

shayari4u shayari4u

ਇਕ ਪਾਸੇ ਲੈਦੇ

ਇਕ ਪਾਸੇ ਲੈਦੇ ਮਰਦ👬 #ਸਟੈਡ ਅੜ ਕੇ...
ਗੱਲ #ਦੋਗਲੀ ਜੋ ਕਰਦੇ ੳ ਦੱਲੇ ਬੱਲੀਏ ..
.ਡਾਰ #ਗਿਦੜਾ ਦੀ ਕਰਦੀ 🔫ਸ਼ਿਕਾਰ ਕਦੇ ਨਾ ..
ਸ਼ੇਰ 💪ਮੜਕਾ ਨਾਂ #ਘੁਮਦੇ ਨੇ ਕੱਲੇ ਬੱਲੀਏ...

shayari4u shayari4u

ਉਸ #ਮਾਲਕ 🙏

ਉਸ #ਮਾਲਕ 🙏 ਦੀਆਂ #ਸਿਰ ਤੇ 😇 #ਮਿਹਰਾਂ ਨੇ
#ਦਿਨ #ਰਾਤ 🌙 #ਸ਼ੁਕਰਾਨਾ ਕਰਦੇ 👆 ਆਂ
#ਚੁੱਪ 🙂 ਰਹਿਨਾ ਸਾਡੀ #ਆਦਤ ਏ
ਨਾ ❌ #ਸਮਝੀਂ ਕਿਸੇ ਤੋਂ 💪 #ਡਰਦੇ ਆਂ ..

shayari4u shayari4u

ਨਿਗਾਹਾਂ👁 ਕਾਤਲ ਨੇ

ਨਿਗਾਹਾਂ👁 ਕਾਤਲ ਨੇ ਦਿਲਾਂ ਨੂੰ ਠੱਗਦੇ ਆ...
ਸਾਡਾ ਦਿਨ ਵਿੱਚ ਨਾ ਬੋਲੇ ਰਾਤਾਂ🌒 ਨੂੰ ਜੱਗਦੇ ਆ...
ਕੋਈ ਕਿੱਥੇ ਵਾਰ🏹 ਕਰੂ ਭੇਤੀ ਰਗ ਰਗ ਦੇ ਆ...
ਤੇਰੀ ਜਿੱਥੇ ਸੋਚ ਮੁੱਕੇ ਅਸੀਂ ਸੋਚਣ🌟 ਲੱਗਦੇ ਆ..

shayari4u shayari4u

ਸਾਨੂੰ👉ਵੈਰ🔫 ਕਮਾੳੁਣੇ ❌ਨਹੀ

ਸਾਨੂੰ👉ਵੈਰ🔫 ਕਮਾੳੁਣੇ ❌ਨਹੀ ਅਾੳੁਂਦੇ ,
ਲੋਕੀ🌏ਅੈਵੀ 👉ਸਾਂਥੋ ਘਬਰਾ😱ਜਾਂਦੇ

ਅਣਖ😡ਨਾਲ 👉ਰਹਿਣ ਦਾ ਸ਼ੌਕ😎ਸਾਡਾ ,
ਲੋਕੀ🌏 ਗਲਤ ❌ ਅੰਦਾਜੇ⚠ ਲਾ ਜਾਂਦੇ.🏻

shayari4u shayari4u

ਨਾਮ👌ਕਰੇ SHiNE🌞ਜਿਵੇਂ ਧੁੱਪ

ਨਾਮ👌ਕਰੇ SHiNE🌞ਜਿਵੇਂ ਧੁੱਪ ਬੱਲੀਏ
ਮੂੰਹਾਂ😏ਉੱਤੇ ਰੱਖਦੇ ਆਂ ChUp🤐ਬੱਲੀਏ
SuCcEsS ਰਹਿੰਦੀ ਸ਼ਹਿਰ🌉ਵਿੱਚ ਸ਼ੋਰ ਕਰਦੀ
ਸਾਡਾ ToP ਤੇ ਬੰਦੂਕਾਂ ਦਾ ਗਰੁੱਪ ਬੱਲੀਏ😏..

shayari4u shayari4u

👭#_ਅਸੀਂ ਅੱਜ☝ਵੀ ਆਪਣੇ

👭#_ਅਸੀਂ ਅੱਜ☝ਵੀ ਆਪਣੇ #ਬੋਲਣ👄ਦੇ
#_ਸਟਾਈਲ 🙅ਤੇ #ਦਮ ਰੱਖਦੇ ਆ😎
😇#_ਹੋਸ਼ ਉਡ ਜਾਂਦੇ ਨੇ #ਲੋਕਾਂ😳ਦੇ ਜੱਦ ਅਸੀ,
#_ਮਹਿਫ਼ਿਲ 👪ਵਿੱਚ #ਕਦਮ👣ਰੱਖਦੇ ਆ😝😍

shayari4u shayari4u

ਕੁੜਤੇ ਨਾ ਤਿੱਲੇ

ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ
ਚਾਦਰੇ ਚ' ਪਾੲੇ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿੱਚ ਖੜਦੇ ਨੇ ਹਿੱਕ ਠੋਕ ਕੇ
ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇ

shayari4u shayari4u

ਪਹਿਲੇ ਮੁੱਛ ਥੱਲੇ

ਪਹਿਲੇ ਮੁੱਛ ਥੱਲੇ ਰੱਖੀ ਸੀ,
ਤਾਂ ਲੋਕੀ ਕਹਿੰਦੇ ਸੀ ਕਿ ਇਹਦੀ ਕਾਹਦੀ ਸਰਦਾਰੀ ਆ
ਹੁਣ ਕੁੰਡੀ ਮੁੱਛ ਰੱਖ ਲਈ,
ਤਾਂ ਲੋਕੀ ਕਹਿੰਦੇ ਕਿ ਇਹਦੀ ਤੱਕਣੀ ਬੜੀ ਮਾੜੀ ਆ😕





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ