ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

. ਮੱਚਦੇ 😒

. ਮੱਚਦੇ 😒 ਸ਼ਰੀਕ 👉 ਸਾਡੀ 😎 ਟੋਹਰ ਵੇਖ ਕੇ
👉ਖਾਨਦਾਨੀ ਚੱਲਦੀ ਆ #ਲਾਗ_ਡਾਂਟ ਨੀ....
ਕਰਦਾ ਆ #ਗੱਲ. ਸਦਾ #ਹਿੱਕ 💪ਠੋਕ ਕੇ
ਰੱਬ 🙏ਨੇ ਵੀ #ਰੱਖੀ ਨਹੀਂਓ ਕੋਈ #ਘਾਟ ਨੀ....

shayari4u shayari4u

ਨਾ👉 ਸ਼ਕਲੋਂ😎ਮਾੜੇ❌ਅਾਂ😊ਨਾ👉 ਅਕਲੋਂ✋

ਨਾ👉 ਸ਼ਕਲੋਂ😎ਮਾੜੇ❌ਅਾਂ😊ਨਾ👉 ਅਕਲੋਂ✋ ਤਿੱਖੇ🔫 ਅਾਂ

ਅਣਖਾਂ😡ਨਾਲ👉ਤੁਰਨਾ👣ਅਸੀਂ ਜਨਮੋਂ🏃ਸਿੱਖੇ✔ਅਾਂ

shayari4u shayari4u

ਚਿੰਗਮਾਂ 🍬 ਚੋ

ਚਿੰਗਮਾਂ 🍬 ਚੋ ਕੱਢਕੇ STICKER ਨਹੀਂ ❌ ਚੇਪਦੇ,

ਹਵਾਖੋਰ ਬੰਦਿਆਂ ਨੂੰ ਦੂਰੋਂ ਮੱਥਾ 🙏 ਟੇਕਦੇ🚩 😊

shayari4u shayari4u

#ਗੱਲ ਸੁਣ #ਮੁਟਿਆਰੇ

#ਗੱਲ ਸੁਣ #ਮੁਟਿਆਰੇ 👩ਤੈਨੂੰ #ਦੱਸਾ ਸਾਡੇ ਬਾਰੇ
ਸਾਡੇ #ਸ਼ੌਕ ਨੇ ਅਵੱਲੇ, ਖਰੀ #ਮੱਤ ਹੁੰਦੀ ਆ👻 ...
#ਜਦੋ ਕੱਢ ਲਈਏ #ਟੋਹਰ ਪੂਰੀ #ਅੱਤ ਹੁੰਦੀ ਆ..!😎

shayari4u shayari4u

ਗੁੱਸੇ ਵਿੱਚ ਰੁੱਕਦਾ

ਗੁੱਸੇ ਵਿੱਚ ਰੁੱਕਦਾ ਨੀ..
ਬਿੰਨਾ ਗੱਲੋ ਝੁੱਕਦਾ ਨੀ
ਬਾਬੇ ਦੀ ਅਾ ਮੇਹਰ ਪੂਰੀ..
ਕਿਸੇ ਮੁਕਾੲਿਅਾਂ ਮੁਕਦਾ ਨੀ..

shayari4u shayari4u

ਦਗੇਬਾਜੀ👺 ਤੋਂ ਵੀ

ਦਗੇਬਾਜੀ👺 ਤੋਂ ਵੀ ਰਹਿਏ ਦੂਰ ਬੱਲੀਏ -
ਸਹੇਲੀਆਂ👫 ਦੇ ਪਿੱਛੇ ਵੀ ਨਾ ਅੱਖ👀 ਭਰੀਦੀ
#TOP👰 ਦੀਆਂ ਨੱਡੀਆਂ 👱ਟਕਾ ਕੇ ਛੱਡੀਆਂ
- ਗੱਲ 100 ਟਕਾ ਸੱਚ ਹਵਾ ਵੀ ਨੀ ਕਰੀਦੀ.....

shayari4u shayari4u

ਜੋ ਚੁਭਦੇ ਨੇ

ਜੋ ਚੁਭਦੇ ਨੇ ਬਣ ਵਾਰ ਵਾਰ📌ਕਿੱਲਾਂ ..
ਬਣ ਹਥੌੜਾ 🔨 ਧਰਤੀ ਚ ਗੱਡ ਦਿਆਂਗੇ💪🏻
ਜਿਹੜੇ ਕਹਿੰਦੇ ਨੇ ਅਸੀ ਕੁਝ ਕਰ ਨੀ 😒ਸਕਦੇ
ਸਮਾ ⌚ ਆਉਣ ਤੇ ਉਨਾਂ ਦੇ ਵਹਿਣ ਕੱਢ ਦਿਆਂਗੇ -

shayari4u shayari4u

ਕੀਤੀਆਂ ਅਠਾਰਾਂ ਜਾਂ

ਕੀਤੀਆਂ ਅਠਾਰਾਂ ਜਾਂ ਅਠਾਈ 😎
ਕਿਹੜਾ ਪੁੱਛਦਾ 😁
#jatta ਦੇ ਪੁੱਤਾ ਦੀ ਪੜਾਈ ਕਿਹੜਾ ਪੁੱਛਦਾ....

shayari4u shayari4u

#Shonki ਪਿੰਡਾ ਵਾਲੇ

#Shonki ਪਿੰਡਾ ਵਾਲੇ ਆ👍,
ਤਜਰਬੇਕਾਰ ਵੀ ਬਾਲੇ ਆ🙏
ਜਦੋ ਲਾ ਕੇ #Shakeeni ਨਿਕਲਈਏ🏃
#Akh ਹਰ ਰੰਨ👩 ਦੀ ਸਾਡੇ ਤੇ ਖੜਦੀ ਐ✋
ਟੌਹਰ👌 ਵੇਖ ਕੇ ਮਿੱਤਰਾ👥 ਦੀ
#Koi ਮਰਦੀ ਐ ਤੇ #Koi ਸੜਦੀ ਐ।।
...☺☺👍👍✌✌





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ