ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.😎🔫
ਡੀਗੀ ਨਜਰਾ ਚੋ ਮੁੜਕੇ ਨਾ ਚਕਣੀ ..
ਸਾਡਾ ਪੁੱਠਾ ਏ ਦਿਮਾਗ ਜੱਟ ਕੌਮ ਦਾ #
👉ਪਿੱਠ ਪਿੱਛੇ ਫੜ੍ਹਾਂ ਫੋਕੀਅਾਂ🔫 ਜੋ ਮਾਰਦੇ
ਓਹ ਨੀ ਮੂੰਹ 👳ਤੇ ਬੋਲਦੇ,😏😏
ਦਰਾਂ ਮੁਹਰੇ ✋ਬੁੱਕਦੇ ਬਗਾਨੇ 😮 ਜਦੋ ਪੁੱਤ
ਉਦੋਂ 😎ਕੁੰਡੇ ਵੀ ਨੀ ਖੋਲਦੇ.💪💪..
ਰਹਿੰਦਾ ਲੀਡਰਾਂ ਦੇ ਵਾਂਗ ਤੇਰਾ ਯਾਰ....
ਹੂਟਰਾਂ ਦੀ ਥਾਂ ਯਾਰ ਬੁਕਦੇ......
ਸ਼ੇਰਾਂ ਵਾਂਗੂ ਕਰੀਏ ਸ਼ਿਕਾਰ ਗੋਰੀਏ....
ਐਵੇਂ ਗਿੱਦੜਾਂ ਦੇ ਵਾਂਗੂ ਝਾੜੀਆਂ ਚ ਨਈਉ ਲੁਕਦੇ 🐆🐆
👆••ਝੱਲ੍ਹ ਨਹੀਓ ❌ਹੋਣੀ ਤੈਂਥੋ
ਘੂਰ😠 ਬੱਲਿੲੇ..
👩ਬੜ੍ਹੇ ਅੜ੍ਹਬ 😐ਸੁਭਾਅ ਦੇ
ਪਿੰਡਾਂ ਵਾਲੇ ਜੱਟ👳 ਨੀ🙋
ਕੈਮ ਸਰਦਾਰੀ
ਕਿਤੋਂ ਮਿਲੇ ਨਾ ਉਦਾਰੀ
ਏਤਾ ਖੂਨ ਵਿਚ ਹੁੰਦੀ
#ਦਹਿਸ਼ਤ #ਗੋਲੀ🔫ਨਾਲ ਨਹੀ..❎❎.......
#ਦਿਮਾਗ ਨਾਲ ਹੁੰਦੀ ਅਾ.👍........... ਤੇ ਸਾਡਾ #ਦਿਮਾਗ ਤਾਂ #ਬਚਪਨ ਤੋਂ ਹੀ ਖਰਾਬ ਅਾ😊😜.....