ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Boliya - ਪੰਜਾਬੀ ਬੋਲਿਆਂ

 

shayari4u shayari4u

ਬਾਰੀ ਬਰਸੀ ਖੱਟਨ

ਬਾਰੀ ਬਰਸੀ ਖੱਟਨ ਗਿਆ ਸੀ ਖੱਟ ਕੇ ਲਿਆਂਦਾ ਰਾਇਆ
ਜਿਹੜਾ ਤੇਥੋ ਜਾਨ ਵਾਰਦਾ ਸਦ ਕੇ ਕਿਉ ਨੀ ਆਇਆ
ਰੁੜ ਜਾਂਦੇ ਨੇ ਦੁਖ ਓਹ ਸਹਿੰਦੇ ਇਹ ਹੈ ਪਿਆਰ ਦੀ ਮਾਇਆ
ਤੂੰ ਕਿਵੇ ਲੁਕਾ ਲੇ ਗੀ ਇਹ ਤਾ ਜਾਂਦਾ ਨਹੀ ਲੁਕਾਇਆ...

shayari4u shayari4u

??ਪਿੰਡਾਂ ਵਿਚੋਂ ?ਪਿੰਡ

??ਪਿੰਡਾਂ ਵਿਚੋਂ ?ਪਿੰਡ ਸੁਣੀਦਾ ਪਿੰਡ? ਸੁਣੀਦਾ ਕੇਰੈ,
ਏਸੇ ਪਿੰਡ ਦੇ? ਮੁੰਡੇ ਸੁਣੀਦੇ ਹੱਦੋਂ ਵਧ ਨੇ ਭੈੜੇ,?
ਹਾਂ ਕਰਵਾ ਕੇ ?ਹਟਦੇ ਮੇਲਣੇ ਪੈ ਜਾਂਦੇ ਜੇ? ਖਹਿੜੇ,
ਕਿਹੜੇ ?ਪਿੰਡ ਦੀ, ਘਰ ਲਭ? ਲਾਂਗੇ ਮਾਰ ਮਾਰ ਕੇ ਗੇੜੇ,
ਬਚ ਕੇ ਰਹਿ ?ਬ .. .. Read more >>

shayari4u shayari4u

??ਬਾਰੀ? ਬਰਸੀ ?ਖਟਣ

??ਬਾਰੀ? ਬਰਸੀ ?ਖਟਣ ਗਿਆ ਸੀ..
ਖੱਟ -ਖੱਟ ਕੇ ਲਿਆਦੀ ?ਫੁਲਕਾਰੀ.. . . .
ਛੜਿਆਂ ਦੀ ?‪‎Post‬ ਉੱਤੇ ?‪‎
COMMENT‬ ਕਰੇ ਨਾ ਕੋਈ ਝਾਂਜਰਾਂ? ਵਾਲੀ?

shayari4u shayari4u

ਸੁਣ ਨੀ ਕੁੜੀੲੇ

ਸੁਣ ਨੀ ਕੁੜੀੲੇ ਨੱਚਣ ਵਾਲੀੲੇ ਨੱਚਣਾ ਕਿੰਨੇ ਸਿਖਾੲਿਅਾ .

ਸਾਰੀ ਪੀਤੀ ਲਹਿ ਗੲੀ ਜਦ ਤੂੰ ਗਿੱਧੇ ਵਿੱਚ ਭੱੜਥੂ ਪਾੲਿਅਾ

shayari4u shayari4u

ਬਾਰੀ ਬਰਸੀ ਖਟਨ

ਬਾਰੀ ਬਰਸੀ ਖਟਨ ਗਿਆ ਸੀ ਖੱਟ ਕੇ ਲਿਆਂਦਾ ਪੋਣਾ ..
ਫੋਟੋ ਮੇਰੀ ਵੇਖ ਕੇ ਕਹਿੰਦੀ ਤੂੰ ਮੁੰਡਾ ਬਾਹਲਾ ਸੋਹਣਾ

ਜੱਦ ਕੀਤੇ ਮੈਂ 4-5 MESSAGE
ਕਹਿੰਦੀ ਤੇਰੇ ਵਰਗਾ ਕੰਜਰ ਕੋਈ ਨੀ ਹੋਣਾ...
😂😂😂

shayari4u shayari4u

ਬਾਰੀ ਬਰਸੀ ਖੱਟਣ

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਖੱਟ ਕੇ ਲਿਆਦੀ ਪਰਾਂਦੀ
ਹਾ ਕਰਦੇ ਮਿੱਤਰਾ ਨੂੰ ਨੀ ਤੂੰ ਬੁੱਢੀ ਹੁੰਦੀ ਜਾਦੀ

shayari4u shayari4u

ਲੋਈ ਲੋਈ ਲੋਈ

ਲੋਈ ਲੋਈ ਲੋਈ ਨੀ...
Jeet ...ਜਿਹਾ ਵੈਰੀ ਕੋਈ
...Brar ...ਵਰਗਾ ਯਾਰ ਨਾ ਕੋਈ..

shayari4u shayari4u

ਬਾਰੀ ਬਰਸ਼ੀ ਖੱਟਣ

ਬਾਰੀ ਬਰਸ਼ੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਆਰੀ।।।
ਸਾਡੀ post ਉਤੇ ਕੋਈ ਕਰਦੀ ਨਈਂ comment ਝਾਜਰਾਂ ਵਾਲੀ ।।।

shayari4u shayari4u

ਜੇ ਮੁੰਡਿਅਾ ਵੇ

ਜੇ ਮੁੰਡਿਅਾ ਵੇ ਮੈਨੂੰ ਹੱਸਦੀ ਦੇਖਣਾ
ਫੋਨ ਦਵਾ ਦੇ tuch 📱 ਮੁੰਡਿਅਾ .
ਫਿਰ ਭਾਵੇੂ ਸਾਰੀ ਰਾਤ ਮੈਨੂੰ online ਰੱਖ ਮੁੰਡਿਅਾ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ