ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ …
ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…
😘ਪੱਥਰ ਕਦੇ 😍#ਗੁਲਾਬ ਨੀਂ ਹੁੰਦੇ, 🤪
ਕੋਰੇ ਵਰਕੇ ਕਦੇ😛 #ਕਿਤਾਬ ਨੀਂ ਹੁੰਦੇ।😋
😎ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥.😘...🏋️🏋️
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ....
ਮੁੱਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ "ਵਿਸ਼ਵਾਸ" ਦਾ ਹੁੰਦਾ
ਅਜ 🙃ਕਲ ਤਾਂ🤝 ਯਾਰ ਮਾਰਦੇ🛑
ਯਾਰਾ 😊ਓਏ ਯਾਰਾ ਨੂੰ😶 ਹੁਣ
ਯਾਰਾ 😑ਓਏ ਯਾਰਾ ਨੂੰ ਹੁਣ👍
ਸੋਹਣੀ "ਸੂਰਤ" ਦਾ ਬਹੁਤਾ "ਮਾਣ"😇 ਨੀ ਕਰੀਦਾ
"ਧਨ ਦੌਲਤ"💸 ਦਾ ਕਦੇ "ਘੁਮਾਣ" ਨੀ ਕਰੀਦਾ
ਜੇ "ਪਿਆਰ"💑 ਪਾ ਕੇ "ਨਿਭਾਉਣਾ" ਨੀ 😏ਆਉਂਦਾ
ਤਾਂ "ਯਾਰੀ" ਲਾ ਕੇ ਕਿਸੇ ਨੂੰ "ਬਦਨਾਮ" ਨੀ ਕਰੀਦਾ
😊💞✌😊
ਕੁੜੇ ਮੇਰੇ ਬਾਰੇ ਗੱਲਾ ਕਰਦੇ ਨੇ ਜੋਂ ਨੀ ਚੇਲੇ ਨੇ 🤨
ਕੁੜੇ ਮੇਰੇ ਬਾਰੇ ਗੱਲਾ ਕਰਦੇ ਨੇ ਜੋਂ ਨੀ ਵੇਹਲੇ ਨੇ 💯☑️
ਜਿਸ ਯਾਰ ਦੇ ਯਾਰ ਹਜ਼ਾਰ ਹੋਣ
ਉਸ ਯਾਰ ਨੂੰ ਕਦੇ ਯਾਰ ਨਾ ਸਮਝੀ
ਜਿਹੜਾ ਹੱਦ ਤੋਂ ਵਧ ਕੇ ਪਿਆਰ ਕਰੇ
ਉਸ ਪਿਆਰ ਨੂੰ ਪਿਆਰ ਨਾ ਸਮਝੀ
ਹੋਵੇ ਯਾਰ ਤੇ ਦੇਵੇ ਹਾਰ ਤੈਨੂੰ
ਉਸ ਹਾਰ ਨੂੰ ਹਾਰ ਨਾ ਸਮਝੀ
ਭਾਵੇਂ ਯਾਰ ਕਿੰਨਾ ਵੀ ਗਰੀਬ ਹੋਵੇ< .. .. Read more >>
ਯਾਰਾਂ ਵਿਚੋਂ ਯਾਰ ਮੇਰਾ ,,,,
ਯਾਰ ਮੇਰਾ ਦਿਲਦਾਰ।।
ਮੇਰਾ ਹਰ ਦੁੱਖ ਖੁਦ ਤੇ ਲੇ ਲੈਂਦਾ
ਖੁਦ ਤੋਂ ਵਧ ਕੇ ਕਰਦਾ ਮੈਨੂੰ ਪਿਆਰ
,,,,,,,,, love you yaaro,,,,,,,,,