ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਗੱਲਾਂ ਗੱਲਾਂ ਇਜਹਾਰ ਕਰ ਗੇ ਸੀ,
ਫੇਰ ਵੀ ਸਮਝ ਨਹੀਂ ਆਇਆ ਤੈਨੂੰ ਕੀ ਸਮਝਾ ਰਹੇ ਸੀ...
ਯਕੀਨ ਤੇਰੀ ਗੱਲ ਤੇ ਕਰ ਗੇ ਸੀ,
ਫੇਰ ਵੀ ਸਮਝ ਨਹੀਂ ਆਇਆ ਤੈਨੂੰ ਕੀ ਸਮਝਾ ਰਹੇ ਸੀ...
ਸਾਰੇ ਪਾਸਿਆਂ ਤੋਂ ਠੋਕਰਾ ਖਾ ਗੇ ਸੀ,
ਫੇਰ ਵੀ ਸਮ .. .. Read more >>
ਕਹਿੰਦੀ ਮੇਰਾ ਕੱਚਾ ਨਾਮ ਮਿਟਾਕੇ ਆਪਣੇ ਦਿਲ ਤੋ ਹੁਣ ਕੀ ਦਾ ਪੱਕਾ ਨਾਮ ਲਿਖਾਏ ਗਾ..
ਵਿਆਹ ਦੇ ਸੁਪਨੇ ਮੈਨੂੰ ਦਿਖਾ ਕੇ ਹੁਣ ਕੀ ਦੇ ਨਾਮ ਦੇ ਸਿਹਰੇ ਆਪਣੀ ਪੱਗ ਤੇ ਸਜਾਏ ਗਾ..
ਪੀ੍ਤ ਸੰਧੂ✍️
ਗੱਲਾਂ-ਗੱਲਾਂ ਚ' ਗੱਲ ਟਾਲ ਦਿੰਨੀ ਏਂ
ਛੁਪਾ ਤੂੰ ਦਿਲ ਦਾ ਹਾਲ ਲੈਨੀ ਏਂ
ਕਿੱਦਾਂ ਸਮਝਾਂ ਤੇਰੇ ਦਿਲ ਦੀਆ ਰਮਜ਼ਾਂ
ਚੱਲ ਤੂੰ ਵੱਖਰੀ ਚਾਲ ਦਿੰਨੀ ਏਂ
﹏✍ ਪਰਮ⁹⁴
ਹਉਕੇ, ਹੰਝੂ, ਹਿਜ਼ਰ ਤੇ ਹਾਵਾਂ ਸਭ ਕੱਠੇ ਮੈ ਸਹੇੜੇ ਨੀ
ਕਿੱਦਾਂ ਖੁਸ਼ੀਆਂ ਖਿਲਾਰ ਦਊਂਗਾ ਦੱਸ ਮੈ ਤੇਰੇ ਵਿਹੜੇ ਨੀ
ਖੜ ਨਹੀਂ ਸਕਦੀ ਤੂੰ ਮੇਰੇ ਨਾਲ ਮੈ ਖੜਾ ਮੋੜ ਤੇ ਜਿਹੜੇ ਨੀ
ਕੀ ਦੱਸਾਂ ਕੀਹਨੇ ਕੀ-ਕੀ ਕੀਤੀ ਤੇ ਕਰ ਰਹੇ ਕ .. .. Read more >>
ਜਿੰਨੇ ਕੀਤਾ ਬਰਬਾਦ ਮੈਨੂੰ ਮੈ ਯਾਦ ਰੱਖੂੰਗਾ
ਕਿੱਸੇ ਪਿਆਰ ਦੇ ਤਾਅ ਉਮਰ ਅਬਾਦ ਰੱਖੂੰਗਾ
ਭੁੱਲਦਾ ਨਹੀਂ "ਪਰਮ" ਨੂੰ ਵੈਸੇ ਕੁਝ ਵੀ
ਪਰ ਕੁਝ ਕੂ ਗੱਲਾਂ ਮਰਨ ਦੇ ਬਾਅਦ ਵੀ ਯਾਦ ਰੱਖੂੰਗਾ
﹏✍ ਪਰਮ⁹⁴p
ਤਾਰੇ ਚਮਕਣ ਰਾਤ ਸੀ ਕਾਲੀ
ਯਾਦਾਂ ਤੇਰੀਆਂ ਦੀ ਧੂਣੀ ਬਾਲੀ
ਸ਼ੇਅਰਾਂ ਵਾਲਾ ਝੋਲਾ ਦੇਖਿਆ
ਸ਼ੂਕਦਾ ਪਿਆ ਸੀ ਏਵੀ ਖਾਲੀ
ਸ਼ੇਅਰਾਂ ਵਿਚ ਸੀ ਜਾਣ "ਪਰਮ" ਦੀ
ਹੁਣ ਤੇਰੇ "ਪਰਮ" ਦਾ ਅੱਲ੍ਹਾ ਵਾਲੀ
﹏✍ ਪਰਮ⁹⁴
.. Read more >>
ਖੋਰੇ ਕਿੰਨੇ ਦਿਲਾਸੇ ਦਿੱਤੇ ਦਿਲ ਕਮਲੇ ਨੂੰ,
ਨਾ ਨੀਂਦ ਆਵੇ ਰਾਤਾਂ ਨੂੰ ਨਾ ਦਿਨ ਨੂੰ ਸੌਂਦਾ ਗਾ....
ਉਡੀਕ ਤੇਰੀ 'ਚ ਬੈਠਾ ਰਹਿੰਦਾ ਦੇਖੇ ਤਾਰਿਆਂ ਨੂੰ,
ਚੇਤੇ ਕਰਕੇ ਗੱਲਾਂ ਤੇਰੀਆਂ ਹੰਝੂ ਭਰ ਭਰ ਰੋਂਦਾ ਗਾ...
ਬਦਲ ਗਏ ਨੇ ਸੱ .. .. Read more >>
ਤੇਰੀ ਯਾਦ ਸਿਰਾਣੇ ਬੈਠੀ ਆ,
ਨਾ ਹੱਸਣ ਦਿੰਦੀ ਨਾ ਰੋਣ...
ਰਾਤ ਨੂੰ ਦਿਲ ਕਮਲਾ ਕਰਦੀ ਆ,
ਨਾ ਜਗਾਣ ਦਿੰਦੀ ਨਾ ਸੋਣ..
ਇੱਕ ਕਮਲੀ ਜਹੀ ਹਾਮੀ ਭਰਦੀ ਆ,
ਉਲਝਣ 'ਚ ਪਾ ਗੀ ਕਮਲੀ ਝੱਲੀ ਕੋਣ...
ਪੀ੍ਤ ਸੰਧੂ✍️
ਮੈਨੂੰ ਆਉਂਦੇ ਨਹੀਂ ਖਿਆਲ ਹੁਣ ਤੇਰੇ ਤੋਂ ਬਿਨਾ
ਨਾ ਕੋਈ ਪੁੱਛਦਾ ਏ ਹਾਲ ਮੈਨੂੰ ਤੇਰੇ ਤੋਂ ਬਿਨਾ
ਬੜੇ ਉਠਦੇ ਸਵਾਲ ਮੇਰੇ ਜ਼ਹਿਨ ਵਿਚ ਨੀ
ਨਾ ਕੋਈ ਉੱਠਦਾ ਸਵਾਲ ਹੁਣ ਤੇਰੇ ਤੋ ਬਿਨਾ
"ਪਰਮ" ਨੂੰ ਲੱਗੇ ਕੋਹੜ ਇਸ਼ਕ ਦਾ .. .. Read more >>