ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਾਡੇ ਵਰਗੇ ਗੁਲਾਬ ਕਿੱਥੇ ਰੋਜ ਰੋਜ ਖਿੜਦੇ ਨੇ...
ਕਾਲੇ ਗੁਲਾਬ ਬੜੀ ਮੁਸ਼ਕਿਲ ਨਾਲ ਮਿਲਦੇ ਨੇ...
😊😊😊
#ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,
#ਹਾਸਾ ਤੇਰਾ ਜੱਟੀਏ ਮਖਾਣੇ ਵਰਗਾ ।
# ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ,
#ਸਾਦਾਪਣ ਯੋਗੀਆਂ ਦੇ ਬਾਣੇ ਵਰਗਾ। ❤️
ਖੌਰੇ ਚੰਨ ਨੀਵਾਂ ਹੋ ਗਿਆ_ ਖੌਰੇ ਧਰਤੀ ਉੱਚੀ ਹੋ ਗਈ
ਤੈਨੂੰ ਜਦੋਂ ਦਾ ਤੱਕਿਆ ਏ ਮੇਰੀ ਨਜ਼ਰ ਸੁੱਚੀ ਹੋ ਗਈ__!!💞💞💞
ਮੇਰਾ ਯਾਰ ਸੋਹਣਾ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਨੇ,
ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ
ਮੇਰੀ ਕਲਮ ਤਾਰੀਫ ਕਰੂ
ਤੇਰੇ ਸੋਹਣੇ ਮੁਖੜੇ ਦੀ
ਮੈ ਕੀ ਤਾਰੀਫ ਕਰਾ
ਇਸ ਚੰਨ ਦੇ ਟੁਕੜੇ ਦੀ.✍
ਮੇਰੀ ਕਲਮ ਤਾਰੀਫ ਕਰੂ ਤੇਰੇ ਸੋਹਣੇ ਮੁਖੜੇ ਦੀ ਮੈ ਕੀ ਤਾਰੀਫ ਕਰਾਂ ਇਸ ਚੰਨ ਦੇ ਟੁਕੜੇ ਦੀ.✍
ਸੁਟ ਨਾਲ ਤੂੰ ਕੱਲ ਟਿੱਕਾ ਲਾਇਆ ਸੀ 👌
ਸਿਰੇ ਦੀਆਂ ਰਕਾਨਾ ਦਾ ਹੁਸਨ ਫਿੱਕਾ ਪਾਇਆ ਸੀ ♥️♥️
ਨੀ ਅਸੀਂ ਸੱਚੇ ਪਿਆਰਾ ਵਾਲੇ ਹਾਂ
ਕਦੇ ਕਿਸੇ ਦਾ time ਨੀ ਚੱਕੀ ਦਾ
ਕੱਪੜੇ ਮੈਲੇ ਪਾ ਸਕਦੇ ਆ
ਪਰ dil ਨੂੰ ਸਾਫ ਰੱਖੀ ਦਾ
🥰💏😘💏❤️💞💕💓🌸
- _ _ -
#ਵਿਕਣ 😐ਵਾਲੇ ਹੋਰ ਵੀ ਨੇਂ,
ਜਾ.. ਜਾ ਕੇ 😕#ਖਰੀਦ ਲੈ,
ਅਸੀ “ਕੀਮਤ”😎 ਨਾਲ ਨੀਂ
“ਕਿਸਮਤ” ਨਾਲ😍👌ਮਿਲਿਆਂ ਕਰਦੇ ਹਾਂ
♥