ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
💞 #ਦਿਲ ਟੁੱਟਦਾ ਤਾਂ #ਅਵਾਜ਼ ਨਹੀਂ ਆਉਂਦੀ
#ਹਰ ਕਿਸੇ ਨੂੰ ਮੁਹੱਬਤ #ਰਾਸ ਨਹੀਂ ਆਉਂਦੀ 💯
ਇਹ ਤਾਂ #ਕਿਸਮਤ ਦੀ #ਗੱਲ ਐ ਸੱਜਣਾ
#ਕਿਸੇ ਨੂੰ ਕੁਝ #ਭੁੱਲਦਾ ਨਹੀਂ ...
ਤੇ #ਕਿਸੇ ਨੂੰ #ਯਾਦ ਵੀ ਨਹੀ #ਆਉਂਦੀ 💯
ਮੇਰੇ ਬਿਨਾ 'ਪਲ' ਨਹੀਂ ਸੀ ਸਰਦਾ,
ਹੁਣ ਕਿਦਾਂ 'ਗੁਜ਼ਾਰਾ' ਕਰਦਾ ਏ,
ਕਦੇ ਕਹਿੰਦਾ ਸੀ ਮੈਂ ਮਰ ਜਾਣਾ,
ਹੁਣ ਦਸ ਕਿਦੇ ਤੇ ਮਰਦਾਂ ਏ,
ਚੰਗਾ ਵੀ ਤਾਂ ਤੂੰ ਹੀ ਕਿਹਾ ਸੀ,
ਹੁਣ ਤੂੰ ਹੀ ਕਿਉਂ 'ਮਾੜਾ' ਦੱਸਦਾ ਏ।
........Pagal gill ✍️
ਕਿ ਜਿਉਂਦੇ ਰਹੇ ਤਾਂ ਤੈਨੂੰ ਯਾਦ ਕਰਦੇ ਰਹਾਂਗੇ,,
ਮਰ ਗਏ ਤਾਂ ਗੱਲ ਵੱਖਰੀ ਐ,
ਪਰ ਮਰ ਕੇ ਵੀ ਤੈਨੂੰ ਤਾਰਾ ਬਣਕੇ ਤੱਕਦੇ ਰਹਾਂਗੇ,,
ਟੁੱਟ ਗਏ ਤਾਂ ਗੱਲ ਵੱਖਰੀ ਐ।।🥀❤️🩹
ਸਿਰਫ ਇਕ ਕੈਲੰਡਰ ਤੇ ਤਰੀਕ ਬਦਲੀ ਆ,
ਨਾ ਮੈਂ ਬਦਲੀਆਂ ਨਾ ਮੇਰੇ ਹਾਲਤ ਬਦਲੇ,
ਤੇ ਨਾ ਮੇਰੇ ਵਕਤ ਦੀ ਤਸਵੀਰ ਬਦਲੀ ਆ,
ਸਿਰਫ ਇੱਕ ਕੈਲਡਰ ਦੀ ਤਰੀਕ ਬਦਲੀ ਆ
😌😌😌
ਜਿੰਦਗੀ ਦਾ ਕੀ ਆ ..ਲੰਘ ਜਾਊਗੀ
ਜੇ ਤੂੰ ਹੁੰਦੀ ..ਗੱਲ ਹੋਰ ਹੋਣੀ ਸੀ
😭😭😭😭😭😭😭😭
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ।
ਮਤਲਬ ਨਾਲ ਮਿਲਣ ਵਾਲੇ
ਕਿ ਜਾਨਣ, ਮਿਲਣ ਦਾ ਮਤਲਬ 😌
ਇਹ ਜੋ ਜਾਨ ਜਾਨ ਕਹਿੰਦੇ ਨੇ ਜਾਨ ਲੈ ਜਾਂਦੇ ਨੇ ਦਿਲਾ ਦਿਲਾਂ ਦੇ ਹਾਣੀ ਬਣਕੇ
ਪਹਿਲਾਂ ਬਣਦੇ ਨੇ ਬੁੱਲਾਂ ਦੀ ਮੁਸਕਾਨ
ਫ਼ਿਰ ਰਹਿ ਜਾਂਦੇ ਨੇ ਕੋਲ਼ ਅੱਖ ਦਾ ਪਾਣੀ ਬਣਕੇ
ਇੰਝ ਝੂਠ ਬੋਲਣਾ ਮਸਲੇ ਦਾ ਕੋਈ ਹੱਲ ਥੋੜੀ ਏ
ਸਾਨੂੰ ਰੰਜ ਦੇਣੇ ਤੇਰੇ ਲਈ ਕੋਈ ਵੱਡੀ ਗੱਲ ਥੋੜੀ ਏ
ਜੇ ਛੱਡਕੇ ਹੀ ਜਾਣਾ ਤਾਂ ਜਾ ਸਕਦੈਂ
ਇਹ ਮੁਹੱਬਤ ਹੈ ਕੋਈ ਦਲਦਲ ਥੋੜੀ ਏ।