ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਿੰਦਗੀ ਦਾ ਹਰ ਪਲ #ਮੁਸਕਰਾ 😊 ਕੇ #ਗੁਜਾਰੋ
ਕਿਉਕਿ #ਤੁਸੀ ਨਹੀ ਜਾਣਦੇ ਇਹ #ਕਿੰਨੀ ਬਾਕੀ ਏ💯
ਹੰਕਾਰ ਕਹਿੰਦਾ ਮੈਨੂੰ ਕਿਸੇ ਦੀ ਜਰੂਰਤ ਨਹੀਂ
ਪਰ ਤਜ਼ੁਰਬਾ ਕਹਿੰਦਾ ਗਲੀਆ ਦੇ
ਕੱਖਾ ਦੀ ਵੀ ਲੋੜ ਪੈ ਜਾਂਦੀ ਐ🙏
ਦੋਹਰੇ ਤਿਹਰੇ ਕਿਰਦਾਰ ਹੋਏ ਪਏ ਨੇ..
ਲੋਕ ਸਮਝ ਤੋਂ ਬਾਹਰ ਹੋਏ ਪਏ ਨੇ..😮💨💯
#ਸਮਝਦਾਰ ਉਹ ਨਹੀਂ ਜੋ #ਜਿਆਦਾ #ਪੜਿਆ #ਲਿਖਿਆ ਹੋਵੇ
ਸਗੋਂ ਸਮਝਦਾਰ ਉਹ ਹੈ
#ਜਿਸਨੂੰ ਪਤਾ ਕਿ ਕਿਸ ਨਾਲ ਕਿੱਥੇ
#ਕਿਹੜੇ #ਸ਼ਬਦਾਂ ਅਤੇ ਕਿਹੜੇ #ਲਹਿਜੇ ਚ
ਗੱਲ ਕਰਨੀ ਹੈ।
❤❤❤❤💛✍️💛❤❤❤❤
ਹਰ ਕੋਈ ਵੱਖੋ ਵੱਖ ਕਹਾਣੀ ਰੱਖਦਾ ਹੈ,
ਕੋਈ ਪੰਛੀਆਂ ਲਈ ਬੰਦੂਕ 🔫
ਤੇ ਕੋਈ ਪੰਛੀਆਂ🦅 ਲਈ ਪਾਣੀ ਰੱਖਦਾ ਹੈ!!🍂
ਆਪਣਿਆਂ ਲਈ ਸਮਾਂ 🕒 ਕੱਢਿਆ ਕਰੋ
ਕਿਉਂਕਿ ਸਮਾਂ ⏰ ਨਿਕਲਣ ਤੋਂ ਬਾਅਦ
ਬਸ ਪਛਤਾਵਾ ਰਹਿ ਜਾਂਦਾ ਹੈ 💯✍️❣️
ਸਾਡੀ #ਔਕਾਤ ਨਹੀ,
ਕਿਸੇ ਦਾ #ਦਿਲ ਜਿੱਤਣ ਦੀ
#ਲੋਕ ਖੁਦ #ਵਿਕ ਜਾਦੇ ਆ,
ਸਾਡਾ #ਕਿਰਦਾਰ ਦੇਖ ਕੇ
ਉਹ #ਦਿਨ 🙄 ਕਦੇ ਵੀ #ਨਾ ❌ ਆਵੇ... ਕਿ..
#ਹੱਦ☺️ ਤੋਂ ਵੱਧ #ਗਰੂਰ😐 ਹੋ ਜਾਵੇ...
ਬੱਸ ਇਨਾਂ ਕੁ #ਨੀਵਾਂ🙇♀️ ਰੱਖੀ ਮਾਲਕਾ 🙏..
ਕਿ..
ਹਰ #ਦਿਲ❤️ #ਦੁਆ ਦੇਣ🤲 ਨੂੰ #ਮਜ਼ਬੂਰ 🤗ਹੋ ਜਾਵੇ..
ਬੁਰਾਈਆਂ ਲੱਭਣ ਦਾ ਸ਼ੌਕ ਹੈ 💥
ਤਾਂ ਦੋਸਤੋ ਸ਼ੀਸਾ ਚੁੱਕੋ ✌
ਨਾ ਕਿ ਦੂਰਬੀਨ...🔥🔭
ਗਿਆਨ ਸਮਾਪਤ 👉🙆🙆♀️👈