ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਰੇਸ਼ਾਨ ਨਹੀਂ ਕਰਦੀਆਂ
ਉਹਨਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ,
ਜ਼ਿਹਨਾਂ ਨੂੰ ਪਰਮਾਤਮਾ ਦਾ ਨਾਮ ਲੈ ਕੇ
ਸੰਭਲ਼ ਜਾਣ ਦੀ ਆਦਤ ਹੋਵੇ💕
❤❤ 🌹ਵਾਹਿਗੁਰੂ ਜੀ🌹❤💖
ਘਟ ਘਟ ਕੇ ਅੰਤਰ ਕੀ ਜਾਨਤ|| ਭਲੇ ਬੁਰੇ ਕੀ ਪੀਰ ਪਛਾਨਤ ||🙏
ਭਗਤ ਸਿੰਘ ਦੀਆਂ ਫਾਸੀ ਨਾਲ ਗੱਲਾਂ ।
( ਕਵਿਤਾ )
ਪ੍ਰੀਤ ਕਕਰਾਲੇ ਵਾਲੇ ਦੀ ਕਲਮ ਤੋਂ ।
ਨੀ ਲਹੂ ਪੀ ਲੈ ਫਾਸੀਏ ਮੇਰਾ,
ਦੇਸ਼ ਮੇਰਾ ਅਜਾਦੀ ਮਾਣੇ ।
ਜਿੰਦਗੀ ਨਾਲੋਂ ਮੈਨੂੰ ਦੇਸ਼ ਪਿਆਰਾ,
ਦੇਸ਼ ਨਾਲੋਂ ਵੀ ਪਿਆਰੇ ਲੋਕ ਫਾਂਸੀ .. .. Read more >>
waheguru ji ki Khalsa waheguru ki feath ji🙏🏻
🏹⚔️ਚਮਕੌਰ ਦੀ ਜੰਗ 23 ਦਸੰਬਰ⚔️🏹
ਸਰਸਾ ਤੇ ਪਰਿਵਾਰ ਵਿਛੜਿਆ,ਗੜ੍ਹੀ ਵਿਚ ਕਰੇ ਉਤਾਰੇ ਸੀ,
ਸਫ਼ਰ ਤੇ ਯੁੱਧਾਂ ਕਰਕੇ ਸਿੰਘ ਸੂਰਮੇ ਥੱਕੇ ਹੋਏ ਸਾਰੇ ਸੀ,
ਦੁਸ਼ਮਣ ਵੀ ਚੜ੍ਹ ਕੇ ਆ ਗਿਆ ਦੂਰ ਗੜ੍ਹੀ ਤੇ ਡੇਰੇ ਲਾਏ ਨੇ,
ਗੜ੍ਹੀ ਵਿੱਚ ਵੱ .. .. Read more >>
ਸੁਖ ਮੈ ਬਹੁ ਸੰਗੀ ਭਏ
ਦੁਖ ਮੈ ਸੰਗਿ ਨ ਕੋਇ ॥
ਕਹੁ ਨਾਨਕ
ਹਰਿ ਭਜੁ ਮਨਾ
ਅੰਤਿ ਸਹਾਈ ਹੋਇ ॥
ਮੈਂ ਨਿਆਣਾ ਕੀ ਜਾਣਾ ਤੇਰਿਆਂ ਰੰਗਾਂ ਨੂੰ,,
ਮੇਹਰ ਕਰੀ ਦਾਤਿਆ ਫਲ ਲਾਵੀੰ ਸਭ ਦੀਆ ਮੰਗਾਂ ਨੂੰ
🙏🙏🙏
ਜੱਗ ✌ਰੁੱਸਿਆ ਰੱਬ ਤਾਂ 🙏ਰਾਜੀ ਆ.......... 💓💓
ਕੋਈ ਬੋਲੇ ਰਾਮ ਰਾਮ ,ਕੋਈ ਖੁਦਾਇ
ਕੋਈ ਸੇਵੈ ਗੁਸਾਈਆ, ਕੋਈ ਅੱਲਾਹਿ
❤️❤️❤️