ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੇਰੇ ਖਿਆਲਾਂ ਨਾਲ ਖਿਆਲ ਤਾਂ ਮਿਲੇ ਹੁੰਦੇ,
ਜੇ ਕਦਮਾਂ ਨਾਲ ਕਦਮ ਮਿਲੇ ਤੇਰੇ ਹੁੰਦੇ....
ਗੱਲ ਅਰਦਾਸਾਂ ਕਰਨ ਦੀ ਕਰਦਾ ਓਸ ਰੱਬ ਅੱਗੇ,
ਕੀ ਤੇਰੇ ਮੇਰੇ ਸਾਥ ਓਸ ਨੇ ਪਹਿਲਾਂ ਲੇਖਾ 'ਚ ਲਿਖੇ ਹੁੰਦੇ...
ਪੀ੍ਤ ਸੰਧੂ✍️
ਸ਼ੇਅਰਾਂ ਅੰਦਰ ਤੇਰੇ ਲਈ ਜਜ਼ਬਾਤ ਲਿਖੇ
ਵਿਹਲੇ ਬਹਿਕੇ ਨਹੀਂ , ਉੱਠ ਕੇ ਅੱਧੀ ਰਾਤ ਲਿਖੇ
ਅਰਦਾਸਾਂ ਕਰਦਾ ਰਹਿੰਦਾਂ ਹਾਂ ਓ ਸੱਚੇ ਰੱਬ ਅੱਗੇ
ਲੇਖਾਂ ਆਪਣਿਆ ਵਿਚ ਇੱਕ ਦੂਜੇ ਦਾ ਸਾਥ ਲਿਖੇ
﹏✍ ਪਰਮ⁹⁴
ਤੇਰਿਆਂ ਖਿਆਲਾਂ ਚ ਖ਼ਿਆਲ ਮੇਰੇ ਘੁੰਮਦੇ
ਜਿੱਥੇ-ਜਿੱਥੇ ਜਾਵਾਂ ਮੇਰੇ ਨਾਲ-ਨਾਲ ਘੁੰਮਦੇ
ਸੋਚਦਾ ਹਾਂ ਥਾਂ ਓਹ ਕਿੰਨੀ ਭਾਗਾਂ ਵਾਲੀ ਹੋਊਗੀ
ਜਿੰਨਾ ਥਾਵਾਂ ਨੂੰ ਨੀ ਤੇਰੇ ਪੈਰ ਨਿੱਤ ਚੁੰਮਦੇ
﹏✍ ਪਰਮ⁹⁴
ਜੇ ਦੋ ਦਰਵਾਜ਼ੇ ਬੰਦ ਕੀਤੇ ਮੈ
ਦੇਖ ਚਾਰ ਦਰਵਾਜ਼ੇ ਖੁੱਲ੍ਹੇ ਆ
ਆਉਣ ਦੀ ਚਾਹਤ ਹੋਈ ਆਏਂਗਾ
ਤੈਨੂੰ ਕਿਹੜਾ ਰਾਹ ਭੁੱਲੇ ਆ
﹏✍ ਪਰਮ⁹⁴
ਟੁੱਟਿਆ ਹਾਰਾ ਜਿੰਦਗੀ ਹੱਥੋਂ
ਕਦਮ ਸੋਚ ਸੋਚ ਤੇ ਰੱਖ ਰਿਹਾਂ
ਲੱਭਣ ਆਵੇਂਗਾ ਤੂੰ ਮੈਨੂੰ
ਨਿੱਤ ਰਾਹਾਂ ਤੇਰਿਆਂ ਤੱਕ ਰਿਹਾਂ
ਤੇਰੇ ਲਈ ਮੈ ਰੋ ਰਿਹਾ ਹਾਂ
ਇਹ ਨਾ ਸੋਚੀਂ ਹੱਸ ਰਿਹਾਂ
"ਪਰਮ" ਕੀ ਲਿਖ ਲਿਖ ਦ .. .. Read more >>
ਜੇ ਲੱਭਣ ਵਾਲੀ ਥਾਂ ਲੁਕਿਆ ਤਾਂ ਹਰ ਥਾਂ- ਥਾਂ ਟੋ ਟੋ ਲੱਭਾਂਗੇ....
ਜੇ ਸੱਜਣਾਂ ਤੂੰ ਬਦਲ ਗਿਆ ਤੇਰੀ ਤਸਵੀਰ ਨੂੰ daily ਦੇਖਾਂਗੇ....
ਜੇ ਇਤਬਾਰ ਤੈਨੂੰ ਸਾਡੇ ਤੇ ਤਾਂ ਸੱਜਣਾਂ ਪਰਖਣ ਸਾਨੂੰ ਆਉਦਾ ਨਾ...
ਜੇ ਪਿਆਰ ਕਰਦਾ ਸੀ ਤਾਂ ਕਿਸ .. .. Read more >>
ਆਵਾ ਊਤਿਆ ਅੱਜ ਦੀ ਆਸ਼ਕੀ ਦਾ
ਜਾਤਾਂ ਵੇਖਕੇ ਕਰਨ ਪਿਆਰ ਮੀਆਂ
ਹਾਸਾ ਆਉਂਦਾ ਏ ਚਾਪਲੂਸ ਬੰਦਿਆਂ ਤੇ
ਪੈਸਾ ਦੇਖਕੇ ਕਰਨ ਸਤਿਕਾਰ ਮੀਆਂ
ਓਸ ਬਾਪ ਦੇ ਹਾਸੇ ਵੀ ਉੱਡ ਜਾਂਦੇ
ਧੀ ਹੁੰਦੀ ਹੈ ਜੀਹਦੀ ਮੁਟਿਆਰ ਮੀਆਂ
.. Read more >>
ਪਿਆਰ ਹੋਇਆ ਤਾਂ ਲੱਭੇਂਗਾ
ਨਹੀਂ ਤਾਂ ਗੱਲ ਐਥੇ ਹੀ ਛੱਡੇਂਗਾ
ਆਦਤਾਂ ਆਪਣੀਆਂ ਛਾਂਗ ਲਵੇਗਾ
ਰੁੱਖ ਪਿਆਰ ਦਾ ਨਹੀਓਂ ਵੱਢੇਂਗਾ
ਜੇ ਲਾਇਆ ਹੋਇਆ ਦਿਲ ਤੇ ਮੈਨੂੰ
ਫਿਰ ਦਿਲ ਚੋਂ ਨਹੀਓਂ ਕੱਢੇਂਗਾ
﹏✍ ਪ .. .. Read more >>
ਔਰਤ
ਕੱਪੜੇ ਤੇ ਦਿਲ ਨਹੀਓਂ ਹਰ ਅੱਗੇ ਨਹੀਂ ਖੋਲਦੀ
ਦੁੱਖ ਚੁੱਪ ਕਰਕੇ ਸਹਿ ਲੈਂਦੀ ਜਿਆਦਾ ਨਹੀਂ ਬੋਲਦੀ
ਓਹਦੀ ਚੁੱਪ ਨੂੰ ਵੀ ਸਮਝੇ ਤੇ ਪਿਆਰ ਵੀ ਕਰੇ
ਐਦਾਂ ਦਾ ਓਹ ਸਕਸ਼ ਰੈਂਦੀ ਜ਼ਿੰਦਗੀ ਚ ਟੋਅਲਦੀ
.. .. Read more >>