ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੇਰਾ ਹਾਸਾ ਮਿਲਕੀ ਵੇਅ ਟੱਪਜੇ
ਤੇ ਟੁੱਟਦੇ ਉਲਕਾ ਪਿੰਡ ਕਈ
ਸੁਣ ਬਹੁਤਾ ਨਾ ਮੁਸਕਾਇਆ ਕਰ
ਐਵੇਂ ਤਾਰੇ ਜਾਂਦੇ ਖਿੰਡ ਕਈ ~
ਤੂੰ ਸ਼ਾਹੀ ਠਾਠ ‘ਚ ਰਹਿਨੀ ਐਂ ਇਹ ਸ਼ਾਹੀ ਨੇ ਰੰਗ ਤੇਰੇ ਨੀ
ਇਹ ਟਿੱਕਾ ਗਜਰੇ ਮਹਿੰਗੇ ਹੋਗੇ ਛੋਹ ਕੇ ਬਾਹਾਂ ਚਿਹਰੇ ਨੀ
ਰੰਗਲੀ ਮਹਿੰਦੀ ਸੂਹੇ ਬੁੱਲਾਂ ਦੱਸ ਕਿੱਥੇ ਸਾਂਝਾਂ ਜੋੜਨੀਆਂ
ਦੱਸ ਕਿੱਥੇ ਪੈਲਾਂ ਪਾਉਣਗੀਆਂ ਨੀ ਲਹਿੰਗੇ ਵ .. .. Read more >>
ਤੇਰਾ ਵੇਖ ਕੇ ਲਿਬਾਸ, ਰੰਗ ਬਦਲੇ ਅਕਾਸ਼
ਅੱਜ ਤੇਰੇ ਵਾਲਾ ਰੰਗ ਆਇਆ ਪਾਣੀਆਂ ਨੂੰ ਰਾਸ
ਤੇਰੀ ਚੰਦਨ ਸੁਗੰਧ, ਕੇਸ ਮਾਰੀ ਜਾਣ ਡੰਗ
ਤੇਰਾ ਹੁਸਨ ਵਲੇਵੇਂ ਜਿਵੇਂ ਮਾਰਦਾ ਏ ਨਾਗ
ਨੀ ਆਹ ਛੇੜ ਸੁੱਕਾ ਰੁੱਖ, ਉਹਦੀ ਤੋੜ ਦਿੱਤੀ ਚੁੱ .. .. Read more >>
ਤੇਰਾ ਹੁਸਨ ਯੂਸਫ ਦਾ,
ਮੇਰਾ ਇਸ਼ਕ ਜ਼ੁਲੈਖਾਂ ਵਾਲਾ ਵੇ,,,
ਮੈਨੂੰ ਹਰ ਪਾਸੇ ਬੱਸ ਤੂ ਦਿਸੇ,,,
ਤੇਰੇ ਨਾਮ ਦੀ ਫੇਰਦੀ ਮੈਂ ਮਾਲਾ ਵੇ,,,
ਸ਼ੁਕਰਾਨਾ ਤੇਰਾ ਕਬੂਲੀਅਤ ਲਈ,,,
ਅਗੁਣ ਭਰੀ ਦਿਵਾਨੀ, ਮੇਰਾ ਮੂੰਹ ਕਾਲਾ ਵੇ,,
✋✋✋✋