ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਈ ਹਵਾ ਵਾਂਗ ਖੁਲ੍ਹ ਜਾਂਦੇ ਹਨ ,
ਕਈ ਪ੍ਰਛਾਵੇ ਵਾਂਗ ਵਿੱਛ ਜਾਂਦੇ ਹਨ !
ਕੱਪੜਾ ਫਟੇ ਤੇ ਲੱਗਣ ਤਰੋਪੇ
ਦਿਲ ਫਟੇ ਕਿਸ ਸੀਣਾ,,
ਸੱਜਣਾ ਬਾਜੋ ਦਿੱਲ ਨੀ ਲਗਦਾ
ਕੀ ਮਰਨਾ ਤੇ ਕੀ ਜੀਣਾ..!
ਮੁਲਾਕਾਤਾਂ ਜ਼ਰੂਰੀ ਨੇ ਸੱਜਣਾ ਮੁਹੱਬਤ ਵਿੱਚ,
ਦੀਦਾਰ ਇਨਾਮ ਹੁੰਦਾ ਏ ਇੰਤਜ਼ਾਰਾਂ ਦਾ
ਦੋ ਗੱਲਾਂ ਵੀ ਹੋ ਜਾਣ ਤਾਂ ਦਿਲ ਨੂੰ ਟੇਕ ਆ ਜਾਂਦੀ,
ਹੋਰ ਕੋਈ ਇਲਾਜ ਨੀ ਹੁੰਦਾ ਦਿਲ ਦੇ ਬਿਮਾਰਾਂ ਦਾ।
ਕਮਲੀ ਜਦੋਂ ਗੱਲ ਨੀ ਕਰਦੀ,
ਫਿਰ ਜਾਨ ਹੀ ਨਿੱਕਲਦੀ ਆ..
ਜਾਨ ਵੀ ਏਂਦਾ ਨਿਕਲਦੀ ਆ,
ਇੱਕ ਬਸ ਜਾਨ ਨੀ ਨਿੱਕਲਦੀ ਉਦੋਂ...
😓😓
ਨਹੀਂ ਲੰਘਦਾ ਵਕਤ ਵਿਛੋੜੇ ਦਾ
ਬਿਨ ਯਾਰ ਗੁਜ਼ਾਰਾ ਕੋਣ ਕਰੇ
ਇੱਕ ਦਿਨ ਹੋਵੇ ਤੇ ਲੰਘ ਜਾਵੇ
ਸਾਰੀ ਉਮਰ ਗੁਜ਼ਾਰਾ ਕੋਣ ਕਰੇ
😓😓
ਤੇਰੇ ਦਿੱਤੇ ਹੋਏ ਗੁਲਾਬ ਭਾਵੇਂ ਸੁੱਕ ਗਏ,
ਪਰ ਓ ਪਹਿਲੀ ਮੁਲਾਕਾਤ
ਦਿਲ ਚ ਅੱਜ ਵੀ ਤਾਜ਼ੀ ਏ❤️
ਚਾਹ ਦੇ ਕੱਪ ਵਿਚ ਅਕਸਰ
ਤੇਰੀ ਸ਼ਕਲ ਨਜ਼ਰ ਆਉਂਦੀ ਹੈ,
ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ
ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ
Sanu lod teri aa kini asi dasde nahi
Sach Jani tere bina assi kakh de nahi
Tasveer teri rakh layi hai dil de wich
Bhul ke ve kise hor nu asi takde nahi ❤️
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ .. .. Read more >>
ਇਹ ਅਫਵਾਹ ਨਹੀ ਹਕੀਕਤ ਏ
ਉਹਦੇ ਛੂਣ ਨਾਲ ਜਖਮ ਭਰਦੇ ਨੇਂ