ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਨਸੀਬ ਚੰਗੇ ਨਾ ਹੋਣ ਤਾਂ ਖੂਬਸੂਰਤੀ ਦਾ ਕੀ ਫਾਇਦਾ ਦਿਲਾਂ❤️ ਦੇ ਬਾਦਸ਼ਾਹ ਅਕਸਰ ਫੱਕਰ ਬੰਦੇ ਹੁੰਦੇ ਨੇ👑
ਤੂੰ ਛੱਡ ਦਿਤਾ ਮੈਨੁ,, ਤੇ ਮੇਰੀ ਪੋਸਟ ਤੇ ਆਉਣਾ🫵
ਮੇਰੀ ਇਕ wish ਸੀ ਬਸ ਤੈਨੂੰ ਆਪਣਾ ਬਨਾਉਣਾ🫶
ਅੱਜ ਵੀ miss ਕਰਦਾ,, ਤੇ ਮੱਰ ਰਹੇ ਤੇਰੇ ਲਈ🤔
ਕਿ ਜਗ੍ਹਾ ਹੈਗੀ ਤੇਰੇ ਦਿਲ ਵਿਚ ਮੇਰੇ ਲਈ ♥️
🫵
ਚੰਨ ਵੇਖ ਕੇ ਫਰਿਆਦ ਮੰਗਦੇ ਹਾ..
ਅਸੀ ਜਿੰਦਗੀ ਚ ਬਸ ਤੇਰੇ ਸਾਥ ਮੰਗਦੇ ਹਾ..
ਭੁਲ ਕੇ ਵੀ ਕਦੇ ਸਾਡੇ ਤੋ ਦੁਰ ਨਾ ਜਾਵੀ
ਅਸੀ ਕਿਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾ..
ਹਮਸਫ਼ਰ ਹੋਵੇ ਰੂਹ ਦੇ ਹਾਣ ਦਾ🤞🙂
ਬਿਨ ਬੋਲਿਆ ਦਿਲ ਦੀਆਂ ਜਾਣ ਦਾ🥰❤️
ਗੁੱਸੇ ਵਿੱਚ ਵੀ ਪਿਆਰ ਲੱਭ ਲਵੇ🙃😍
ਹੋਵੇ ਹਰ ਰਮਜ਼ ਪਛਾਣ ਦਾ🤘😌💯
ਦਿਲਾ ਦੀ ਜਾਣਦੀ ਏ💖
ਮਿੱਤਰਾਂ ਦੇ ਹਾਣ ਦੀ ਏ 💕💕
ਜਿਦੇ ਨਾਲ ਸਾਡੀ ਅੱਖ ਲੜੀ ਦੇ 😉
ਨਵਾਂ ਨਵਾਂ ਪਿਯਾਰ ਹੋਇਆ ਏ 💕
ਜੀ ਅਸਾਂ ਇਸ਼ਕ ਕੀਤਾ ਤੇ ਲੈ ਦੱਸ !
ਕੀਤਾ ਕੋਈ ਗੁਨਾਹ ਥੋੜੀ ਏ
ਤੇਰੇ ਸੰਗ ਲਾਈ ਤੇਰੇ ਸੰਗ ਨਿਭਾਈ
ਐਵੇਂ ਥਾਂ ਥਾਂ ਥੋੜੀ ਏ
ਚੱਲ ਤੇਰੀ ਮੁਹੱਬਤ ਨਾ ਸਹੀ
ਤੈਥੋਂ ਮਿਲੇ ਗ਼ਮ ਹੀ ਸਹੀ
ਤੈਨੂੰ ਕੋਈ ਨਾਂਹ ਥੋੜੀ ਏ।
ਗੱਲ ਮੋਹ ਤੇ ਪਿਆਰ ਦੀ ਹੁੰਦੀ ਏ ਸੱਜਣਾ🙂😌,
ਮੈਸੇਜ ਦਾ ਕੀ ਏ📥✅🧿,
Mesaage ਤਾਂ ਕੰਪਨੀ ਵਾਲੇ ਵੀ ਕਰ ਦਿੰਦੇ ਨੇ
💫💯❤️
ਤੇਰੀ ਦੀਦ ਏ ਤਲਬ ਮੇਰੀ ਆਖੋਂ ਕੋ,
ਨਜਰੋ ਸੇ ਨਜਰ ਮਿਲਾ ਕਰ ਦੇਖੋ।
ਤੇਰੀ ਰੂਹ ਸੇ ਹੈਂ ਮੁਹੱਬਤ ਮੇਰੀ,
ਮੇਰੇ ਇਸਕ ਕਾ ਪਰਦਾ ਉਠਾ ਕਰ ਦੇਖੋ।
ਆਪਕੇ ਸਿਵਾ ਨਹੀਂ ਤਲਬ ਮੇਰੀ ਕਿਸੀ ਮਹਿਖਾਨੇ ਕੀ,
ਯਕੀਨ ਨਹੀਂ ਤੋ,
ਮੇਰੇ ਜਿਸਮ ਕੀ .. .. Read more >>
ਨਾ ਰੰਗ , ਨਾ ਜਾਤ
ਨਾ ਨਸਲ ਨਾ ਔਕਾਤ ਦੀਆਂ ਗੱਲਾਂ ਨੇ,
ਇਹ ਤਾਂ ਬੱਸ ਸੋਹਣੇ ਯਾਰ ਦੀਆਂ ਗੱਲਾਂ ਨੇ,
ਮੁਹੱਬਤ ਜਿਸਮ ਨਹੀਂ...
ਜਿਸਮਾਂ ਤੋਂ ਪਾਰ ਦੀਆਂ ਗੱਲਾਂ ਨੇ 🌸❤️