ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
🍁तुमने देखी नहीं 'फूलों' की वफ़ा अभी, वो जिस पर खिलते हैं उसी पर मुरझा जाते हैं |🍁.... Deep
एक ही नारा, एक ही नाम..! जय जवान, जय किसान । 🙏🙏....... किसान एकता जिंदाबाद🏴
मुझे दोस्ती करनी हैं ⏰वक़्त के साथ, सुना हैं ये अच्छे अच्छे को बदल देता हैं,.... DeEP
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…ਬੋਲਣਾ ਵੀ ਆਉਦਾ ਤੇ ਰੋਲਣਾ ਵੀ
ਪਛਤਾਉਣ ਦਾ ਮੌਕਾ ਜ਼ਰੂਰ ਦਿੱਤਾ ਜਾਏਗਾ,,
ਜਿਨਾਂ ਦੇ ਖ਼ਿਆਲਾਤ ਗਲਤ ਨੇ ਸਾਡੇ ਬਾਰੇ....!!!
ਜਿਹੜੇ ਜਿਆਦਾਂ ਜਾਨ ਜਾਨ😍 ਕਰਦੇ ਨੇ
ਉਹੀ ਜਾਨ ਕੱਢ ਲੈਂਦੇ ਨੇ...🤫
Navi 👻
ਇਸ ਕਿਸਮਤ ਡਾਢੀ ਹੱਥੋਂ ਬੜੇ ਖ਼ੁਆਰ ਹੋਏ
ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ
ਹੁਣ ਕੀਕਣ ਕਰੀਏ ਸਫ਼ਰ ਸਮੁੰਦਰੋਂ ਪਾਰ ਦਾ
ਮੈਨੂੰ ਦਰਦਾਂ ਵਾਲ਼ਾ ਦੇਸ ਆਵਾਜ਼ਾਂ ਮਾਰਦਾ
ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ .. .. Read more >>
ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ,
ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ |
ਹਾਲੇ ਤਾਂ ਧਿਆਨ ਮੰਜ਼ਿਲ ਤੇ ਮੇਰਾ।। ਇਹ ਦੁਨੀਆ ਕੀ ਕਹਿੰਦੀ ਆ ਫੇਰ ਦੇਖਾਗੇ. .. Deep