ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

TeRa Deep TeRa Deep

ਮਰਜ਼ੀ ਦੇ ਮਾਲਕ


ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ....

TeRa Deep TeRa Deep

ਉਹ ਪਾਗਲ ਕਰ


ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ , ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ.... Deep

shayari4u shayari4u

ਇੱਕ ਦਿਲ ਨੂੰ

ਇੱਕ ਦਿਲ ਨੂੰ ਕੋਈ ਕੁੜੀ ਫੱਬਜੇ 🙄
ਦੂਜ਼ਾ ਫੀਮ😋 ਦਾ ਡਰੱਮ ਲੱਬਜੇ
ਸੱਚੀਂ ਜ਼ਿੰਦਗੀ ਚ਼ ਸਿਰਾਂ ਲੱਗਜੇ 👌💯💯

TeRa Deep TeRa Deep

ਕਿਸੇ ਨੂੰ #ਖਰੀਦਣਾ

ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊

TeRa Deep TeRa Deep

ਐਵੇਂ ਪਿੱਛੇ ਪਿੱਛੇ

ਐਵੇਂ ਪਿੱਛੇ ਪਿੱਛੇ ਨਾ ਭੱਜ ਬੰਦਿਆ ਵਕ਼ਤ ਇਓ ਹੀ ਲੰਘ ਜਾਣਾ ਜੌ ਤੇਰਾ ਜੋਂ ਤੈਨੂੰ ਆਪ ਹੀ ਮਿਲ ਜਾਣਾ ਕਦਰ ਗਵਾ ਕੇ ਪਾਇਆ ਵੀ ਕੀ ਪੋਣਾ......

TeRa Deep TeRa Deep

😊ਲੱਗੀਆ ਦੇ ਰੋਗ

😊ਲੱਗੀਆ ਦੇ ਰੋਗ ਮਾੜੇ ਹੁੰਦੇ ਨੇ ਜਿੰਨਾ ਨੂੰ ਮੋਹਬੱਤ ਬਦਲੇ ਮੋਹਬੱਤ ਮਿਲੇ ਉਹ ਲੋਕ ਕਰਮਾਂ ਵਾਲੇ ਹੁੰਦੇ ਨੇ ❤️❤️💞💞

shayari4u shayari4u

"ਕਹਿੰਦੀ ਕਿੰਨਾ ਪਿਆਰ

"ਕਹਿੰਦੀ ਕਿੰਨਾ ਪਿਆਰ ਕਰਦਾ,
ਕੋਈ ਗਵਾਹ ਹੈ ਤੇਰੇ ਕੋਲ ,
"ਮੈਂ ਕਿਹਾ ਗਵਾਹ ਦੋ ਹੀ ਨੇ,
"ਇਕ ਤਾਰੇ ਉਹ ਬੋਲ ਨਹੀਂ ਸਕਦੇ ,
"ਦੂਜਾ ਮੇਰਾ ਦਿਲ ਜਿਸ ਨੂੰ ਤੂੰ ਸੁਣ ਨਹੀਂ ਸਕਦੀ!!!

😎😎

TeRa Deep TeRa Deep

ਜਿੰਨਾ ਦੀ ਨਜ਼ਰ

ਜਿੰਨਾ ਦੀ ਨਜ਼ਰ 😊ਚ ਅਸੀਂ ਬੁਰੇ ਹਾਂ ਬੁਰੇ ਹੀ ਸਹੀ ਘੱਟੋ ਘੱਟ ਲੋਕਾਂ ਵਾਂਗ ਚੰਗੇ ਹੋਣ ਦਾ ਝੂਠਾ ਦਿਖਾਵਾ ਤਾਂ ਨਹੀਂ ਕਰਦੇ✌️

TeRa Deep TeRa Deep

बन्दा Nàhì है

बन्दा Nàhì है कोई टक्कर का आज की तारीख में..
इसीलिए लफ्ज Kúm पढ़ जाते है Húmáärì तारीफ़ में…!! /̵͇̿̿/'̿̿ ̿̿ ̿̿..... ༆₮ɆⱤ₳ ĐɆɆ₱༆





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ