ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ ,
ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।
👉❤ਇਹ ਮੇਲ #ਨਿਗਾਹਾਂ ਦੇ, ਇਹ ਕੁੱਝ ਪਲ #ਚਾਵਾਂ ਦੇ😘
ਜਿੰਦਗੀ ਤੋਂ 😍#ਮਹਿੰਗੇ ਨੇ, ਇਹ ਸੌਦੇ #ਸਾਹਾਂ ਦੇ😚💞
#ਰਿਸ਼ਤੇ ❤ ਨੂੰ ਇਸ ਤਰਾ #ਬਚਾ ਲਿਆ ਕਰੋ
ਕਦੇ #ਮਨ 😘 ਜਿਆ ਕਰੋ ਕਦੇ #ਮਨਾ ਲਿਆ ਕਰੋ.
ਅੱਲ੍ਹੜਾਂ ਨੂੰ ਸੰਗਾਂ ਦੀ
ਵੀਣੀ ਨੂੰ ਵੰਗਾਂ ਦੀ
ਹੋਲੀ ਨੂੰ ਰੰਗਾਂ ਦੀ
ਇਸ ਦਿਲ ਨੂੰ ਤੇਰੀ ਲੋੜ ਵੇ ਸੱਜਣਾ
ਤੇਰਾ ਮੇਰਾ ਹੋ ਗਿਆ ਜੇ ਮੇਲ ਸੌਹਣਿਆ 😍
ਸਭ ਜੌੜਿਆ ਨੋ ਕਰਾਂਗੇ ਫੇਲ ਸੌਹਣਿਆ.😘
ਸ਼ਹਿਰ ਤੇਰੇ Gehdiyan, ਲਾਉਂਦਾ ਜੱਟ Ni
ਹੋਏ Kudiyan ਚ ਟੋਰ ਤੇਰੀ, ਮੈਂ ਵੀ ਘੱਟ Ni
Aive ਕਾਤੋੰ Nakhre ਜੇ, ਕਰੀ ਜਾਨੀ Ae
ਤੇਨੂੰ ਵੀ ਪਤਾ ਏ Yaara, ਲੈਣਾ ਪੱਟ Ni
🥰🥰
ਕਾਸ਼ ਕਿਤੇ ਤੂੰ ਤੇ ਮੈਂ ਇਕੱਠੇ ਖੜੇ ਹੋਈਏ,
ਤੇ ਕੋਈ ਫਕੀਰ ਆ ਕੇ ਕਹੇ,
ਰੱਬ ਜੋੜੀ ਸਲਾਮਤ ਰੱਖੇ ...
😍❤👈
ਮੈਂ ਦਿਲ ਦੀ ਕਿਤਾਬ 'ਚ ਕੁਝ ਲਿਖਿਆ ਏ ਤੇਰੇ ਲਈ,,
ਤੈਨੂੰ ਸ਼ੌਕ ਏ ਪੜ੍ਹਨ ਦਾ ਮੈਂ ਲਿਖਣਾ ਸਿਖਿਆ ਏ ਤੇਰੇ ਲਈ ..💖
💟💟ਮੇਰੀ ਜ਼ਿੰਦਗੀ ਚ ਆਉਣ ਲਈ ਤੇਰਾ ਦਿਲੋਂ ਸ਼ੁਕਰੀਆ,
ਮੈਨੂੰ ਸਮਝਣ ਲਈ ਤੇਰਾ💟💟 ਦਿਲੋਂ ਸ਼ੁਕਰੀਆ,
🤗🤗ਮੇਰਾ ਸਾਥ ਦੇਣ ਲਈ ਤੇਰਾ ਦਿਲੋਂ ਸ਼ੁਕਰੀਆ,
ਮੈਨੂੰ ਲੱਖਾਂ ਵਿੱਚੋ ਤੂੰ😘😘 ਚੁਣਿਆ ਉਸ ਵਾਸਤੇ ਤੇਰਾ ਸ਼ੁਕਰੀਆ💟💟