ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ੲਿਸ਼ਕ ਇਸ਼੍ਕ਼ ਤੇ ਹਰ ਕੋਈ ਕਹਿੰਦਾ,,
ਬੜੀ ਦੂਰ ਇਸ਼ਕ ਦਾ ਡੇਰਾ,,,,
J ਸੱਚੇ ਦਿਲੋ ,❤️ ਪਿਆਰ ਕਰੀਏ
ਤਾਂ ਇੱਕੋ ਯਾਰ ਬਥੇਰਾ।।।
ਅੱਜ ਬੋਲ ਦੇਣਾ ਤੇਰੇ ਕੋਲੋਂ ਡਰਨਾ ਨੀ,
ਕਿਸੇ ਹੋਰ ਕਦਮਾਂ ਚ ਦਿਲ ਧਰਨਾ ਨੀ।
ਗੱਲ ਸੱਚੀ ਵਾਰ ਵਾਰ ਕਹਿ ਨੀ ਹੋਣਾ,
ਮੇਰੀ ਜਾਨ ਤੇਰਾ ਬਿਨਾ ਰਹਿ ਨੀ ਹੋਣਾ।
ਐਨੇ ਸਾਲਾਂ ਤੋਂ ਚੁੱਪ ਥੋੜਾ ਸੰਘਦਾ,
ਰੱਬ ਕੋਲੋਂ ਬਸ ਤੈਨੂੰ ਮੰਗਦਾ।
.. .. Read more >>
ਕਹਿੰਦੀ...
ਪੱਥਰ ਦਿਲ ਤੇ ਰੱਖ ਭੁੱਲਜਾ ਮੈਨੂੰ
ਤੇ ਛੱਡ ਵੇ ਇਸ਼ਕੇ ਦੇ ਰਾਹਾਂ ਨੂੰ
ਮੈ ਕਿਹਾ...
ਕੋਸ਼ਿਸ ਜਰੂਰ ਕਰੂਗਾ ਤੈਨੂੰ ਭੁੱਲਣ ਦੀ ਪਰ
ਕਿਵੇਂ ਭੁੱਲਜਾ ਤੇਰੇ ਨਾਲ ਰਹਿਣ ਦੇ ਚਾਵਾਂ ਨੂੰ
ਤੂੰ ਤਾਂ ਭੁੱਲ ਜਾਣਾ ਜਿੱਥੇ ਆਪਾ ਮ .. .. Read more >>
ਅੱਜ ਬੋਲ ਦੇਣਾ ਤੇਰੇ ਕੋਲੋਂ ਡਰਨਾ,
ਕਿਸੇ ਹੋਰ ਕਦਮ ਚ ਦਿਲ ਧਰਨਾ।
ਗੱਲ ਸੱਚੀ ਵਾਰ ਵਾਰ ਕਹਿ ਨੀ ਹੋਣਾ,
ਮੇਰੀ ਜਾਨ ਤੇਰਾ ਬਿਨਾ ਰਹਿ ਨੀ ਹੋਣਾ।
ਐਨੇ ਸਾਲਾਂ ਤੋਂ ਚੁੱਪ ਥੋੜਾ ਸੰਘਦਾ,
ਰੱਬ ਕੋਲੋਂ ਬਸ ਤੈਨੂੰ ਮੰਗਦਾ।
ਦੋ ਕਦਮ ਚ .. .. Read more >>
#ਜ਼ਿੰਦਗੀ ਬਹੁਤ #ਸੋਹਣੀ ਹੈ 😊 ਸਾਰੇ ਏਹੀ ਕਹਿੰਦੇ ਨੇਂ,
ਪਰ ਜਦੋਂ ਤੈਨੂੰ ਦੇਖਿਆ ਤਾਂ #ਯਕੀਨ ਜਿਹਾ ਹੋ ਗਿਆ.😍
ਮੇਰੇ #ਹੱਥਾਂ 'ਚ ਜਦੋਂ ਤੇਰਾ #ਹੱਥ ਆ ਜਾਵੇਗਾ , 🥰
#ਉਮਰ ਭਰ ਦਾ #ਸਫ਼ਰ ਦੋ ਪਲ ' ਚ #ਕੱਟ ਜਾਵੇਗਾ.😍
ਤੇਰੀ ਆਕੜ 😏ਤੇ ਤੇਰਾ ਗੁਰੂਰ 😒
ਇਕ ਦਿਨ ਟੁੱਟੇ 💔ਗਾ ਜਰੂਰ😌
Manpreet badial
ਕਿ ਮੋਹੱਬਤ 😓ਤੂੰ ਇਨਾ ਮਜਬੂਰ 😩ਹੋਏ ਆ
ਜਿਨਾ ਉਸ ਦੇ ਕੋਲ 👫ਜਾਣ ਦੀ ਕੋਸ਼ਿਸ਼ 👨❤️👨ਕੀਤੀ
ਓਨਾ 💘ਹੀ ਉਸ ਤੂੰ ਦੂਰ 💔ਹੋਏ ਆ 😔😔
Manpreet badial
ਸੱਚੀ ਦਸਾਂ ਤੇਰੀ ਯਾਦ ਬਹੁਤ ਆਉਂਦੀ ਆ,
ਪਰ ਯਾਦਾਂ ਹੀ ਰੋਕਦੀਆਂ ਤੇਰੇ ਕੋਲ ਆਉਣ ਤੋਂ।
ਦਿਲ ਤਾਂ ਤੈਨੂੰ ਯਾਦ ਕਰ ਰੋਜ਼ ਰੋਂਦਾ ਏ,
ਸੁਪਨੇ ਟੁੱਟੇ ਤਾਂ ਹੀ ਅੱਖ ਰੋਕਦੀ ਮੈਨੂੰ ਰੌਣ ਤੋਂ।
ਤੇਰਾ ਦਿਲ ਡਰਦਾ ਸੀ ਮੇਰੀ ਜੁਦਾਈ ਵੇ .. .. Read more >>