ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Manpreet  Singh Manpreet Singh

ਕਿੰਨੇ ਸੋਹਣੇ ਆ

ਕਿੰਨੇ ਸੋਹਣੇ ਆ ਏ ਤਾਰਿਆਂ ਦੇ ਘਰ
ਇਨ੍ਹਾਂ ਘਰਾਂ ਵਿੱਚ ਤੂੰ ਜੀਵੇ ਡਰ ਡਰ
ਤਿਤਲੀਆਂ ਨੂੰ ਫੁੱਲਾਂ ਤੋਂ ਕਿੰਨੀ ਆਸ
ਤੱਕ ਬੁਜਦੀ ਕਿਉਂ ਨਹੀਂ ਵੇ ਪਿਆਸ
ਇਸ਼ਕ ਦੇ ਸ਼ਹਿਰ ਲੁਟੇਰੇ ਮੁੜ ਪਰਤੇ
ਨਾ ਅਸਮਾਨ ਨਾ ਥਾਂ ਦਿੱਤੀ ਤੂੰ .. .. Read more >>

Manpreet  Singh Manpreet Singh

ਘੋਰ ਚੁੱਪੀ ‘ਚ


ਘੋਰ ਚੁੱਪੀ ‘ਚ ਮੇਰੀ ਓਹਨੂੰ ਚੈਨ ਨਾ ਮਿਲੇ
ਮੇਰੇ ਅੰਦਰ ਦੀ ਪੀੜ ਨੂੰ ਪਹਿਚਾਣ ਲਵੇ..!!
ਮਹਿਬੂਬ ਇੱਕ ਐਸਾ ਮਿਲ ਜਾਵੇ
ਬਿਨਾਂ ਕਹੇ ਹਾਲ ਦਿਲ ਦੇ ਨੂੰ ਜਾਣ ਲਵੇ❤️..!!
Mani kotkapura

Honey Bhandari Honey Bhandari

ਕੱਖ ਦੀ "ਅੱਖ,

ਕੱਖ ਦੀ "ਅੱਖ, ਅੱਗ ਨਾਲ ਲੜ ਗਈ, ਅੰਨਾਂ ਇਸ਼ਕ ਤੇ ਰੀਝਾਂ ਅੰਨੀਆਂ
ਏ Bhandari ਵਿਛੋੜਾ ਉਸ ਦਿਨ ਮੁੱਕ ਸੇਂ ਜਦ ਬੱਝੀਆਂ ਕਫਨ ਨੂੰ ਤਣੀਆਂ✍Honey Bhandari

shayari4u shayari4u

ਨਾ ਕੋਈ ਹਮਦਰਦ

ਨਾ ਕੋਈ ਹਮਦਰਦ ਸੀ
ਨਾ ਕੋਈ ਦਰਦ ਸੀ
ਫਿਰ ਇਕ ਹਮਦਰਦ ਮਿਲਿਆ
ਉਸ ਤੋਂ ਇਹ ਸਾਰਾ ਦਰਦ ਮਿਲਿਆ 😐😔

Prabhjeet Singh Prabhjeet Singh

ਕਿਸੀ ਸੇ ‌ਇਤਨੀ

ਕਿਸੀ ਸੇ ‌ਇਤਨੀ ਬੀ ਬਾਤ ਮਤ ਕੀਆ
ਕਰੋ‌ ਕਿ ਵੋ ਆਪ ਕੋ ‌ਫਾਲਤੂ ਸਮਝਨੇ ਲਗੇ

Manpreet  Singh Manpreet Singh

ਦਿਨ ਤੇ ਜਿਵੇਂ

ਦਿਨ ਤੇ ਜਿਵੇਂ ਰਾਤ ਵੇ ਸੱਜਣਾ
ਚੁੱਪ ਤੇ ਜਿਵੇਂ ਬਾਤ ਵੇ ਸੱਜਣਾ
ਤੇਰੇ ਨਾਲ ਉੱਡਦੇ ਇੱਤਰ
ਤੇਰੇ ਬਿਨ ਖ਼ਾਕ ਵੇ ਸੱਜਣਾਂ
ਤੂੰ ਹੈਂ ਦੇਹ ਵੇ ਸਾਡੀ ,
ਤੇ ਤੂੰ ਹੈਂ ਸਾਡੀ ਰੂਹ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ… .. Read more >>

Manpreet  Singh Manpreet Singh

ਨਾ ਕਰ ਤੂੰ

ਨਾ ਕਰ ਤੂੰ ਐਨਾ ਚੇਤੇ ਯਾਰਾ, ਉਹਨੇ ਆਉਣਾ ਨਹੀਂ ਦੁਬਾਰਾ,
ਤੇਰਾ ਉਹਨੇ ਨਾਂ ਵੀ ਲੈਣਾ ਛੱਡ ਤਾ, ਨਾਲੇ ਦਿਲ ਆਪਣੇ ਚੋਂ ਕੱਢ ਤਾ,
ਕਹਿੰਦੀ ਉਹ ਵੀ ਕਰ ਦਵੇ ਖਤਮ ਕਹਾਣੀ ਨੂੰ,
ਮਨੀ ਨਾ ਕਰ ਹੁਣ ਤੂੰ ਚੇਤੇ ਉਸ ਮਰਜਾਣੀ ਨੂੰ
ਉਹਨੂੰ ਭੁੱਲਣ .. .. Read more >>

shayari4u shayari4u

ਇੱਕ ਦਿਲ ਨੂੰ

ਇੱਕ ਦਿਲ ਨੂੰ ਲੱਖ ਸਮਝਾਉਣ ਵਾਲੇ
ਜੇ ਫਿਰ ਵੀ ਸਮਝ ਨਾ ਆਵੇ ਤਾਂ ਕੀ ਕਰੀਏ
ਜੇ ਦਿਲ ਦਾ ਦਰਦ ਹੋਵੇ ਤਾਂ ਸਹਿ ਲਈਏ
ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ

shayari4u shayari4u

ਬਸ ਇਕ ਆਖਰੀ

ਬਸ ਇਕ ਆਖਰੀ ਰਸਮ ਚਲ ਰਹੀ ਹੈ,,

ਸਾਡੇ ਦਰਮਿਆਨ,,

ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ...





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ