ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Mother-Father Quotes, Shayari in Punjabi, ਮਾਤਾ-ਪਿਤਾ, ਬੇਬੇ-ਬਾਪੂ ਅਤੇ ਪਰਿਵਾਰ ਲਈ ਸ਼ਾਇਰੀ

 

shayari4u shayari4u

❎ਨਾ ☕#ਚਾਹ ❎ਨਾ

❎ਨਾ ☕#ਚਾਹ ❎ਨਾ 🚿 #ਪਾਣੀ
ਸਵੇਰ ਸਵੇਰੇ #ਬੇਬੇ ਤੋ ਕੁੱਤੇਖਾਣੀ
😩😩😩
ਬੋਲੋ ਜੈ ਮਾਤਾ ਦੀ 😂😂😂

shayari4u shayari4u

ਸਬ ਕੁੱਜ ਚਾਹੁਣ

ਸਬ ਕੁੱਜ ਚਾਹੁਣ ਨਾਲ ਮਿਲ ਜਾਵੇ ਏ ਮੁਮਕਿਨ ਨਹੀਂ ਜਨਾਬ..ਇਹ ਜ਼ਿੰਦਗੀ ਆ
ਕੋਈ ਪਿਤਾ ਦਾ ਘਰ ਨਹੀਂ...😊

Amrik Singh Amrik Singh

*🧕🏻ਅੱਜ ਦਾ ਵਿਚਾਰ🧕🏻*

*🧕🏻ਅੱਜ ਦਾ ਵਿਚਾਰ🧕🏻*
••••••••••••••••••••••••••
*ਔਰਤ ਕਦੇ ਵੀ ਹਾਰਦੀ ਨੀ ਉਸ ਨੂੰ ਹਰਾਇਆ ਜਾਂਦਾ ਹੈ। ਜ਼ਮਾਨਾ ਕੀ ਕਹੇਗਾ ਇਹ ਕਹਿ ਕੇ ਡਰਾਇਆ ਜਾਂਦਾ ਹੈ।*

Deepu Singh Deepu Singh

ਹੋ nakhre ਜੇ

ਹੋ nakhre ਜੇ ਕਰਦੀ ਲਕੀਰ ਹੱਥ ਦੀ ।
ਰੱਬ ਵੀ ਨਾ ਕਰੇ ਹਾਲੇ ਗੱਲ ਪੱਖ ਦੀ
ਦੌੜ ਵਿੱਚ ਦੌੜਦੇ ਹੋਏ ਅੱਗੇ ਆਵਾਂਗੇ
target ਫੇਰ ਚਾਹੇ ਵੱਡੇ ਰੱਖ ਦੇਈ
ਕਈ ਮੈਨੂੰ ਆਖਦੇ ਆਕੜ ਖੋਰਾ
ਮੇਰੀ ਚੁੱਪ ਹੀ ਜਵਾਬ ਦੇਉ ਬੋਲਿਆ ਹੀ ਨਈ
ਚੜ ਚੜ ਆਏ ਬੜੇ .. .. Read more >>

shayari4u shayari4u

ਮੁਫਤ ਵਿੱਚ ਤਾਂ

ਮੁਫਤ ਵਿੱਚ ਤਾਂ ਸਿਰਫ #ਮਾਂ_ਬਾਪ ਦਾ ਪਿਆਰ ਹੀ ਮਿਲਦਾ ਹੈ.
ਬਾਕੀ ਹਰ ਇਕ #ਰਿਸ਼ਤੇ ਦੀ ਕੀਮਤ #ਚਕਾਉਣੀ ਪੈਂਦੀ ਹੈ.....

shayari4u shayari4u

#ਬਾਪ ਬੋਲਦਾ ਭਾਵੇਂ

#ਬਾਪ ਬੋਲਦਾ ਭਾਵੇਂ ਘੱਟ ਆ
ਪਰ "ਧੀ ਦੇ #ਹੱਥਾਂ ਤੇ ਮਹਿੰਦੀ ਲੱਗਣ ਦੀ #ਖੁਸ਼ੀ
ਸਭ ਤੋਂ ਵੱਧ ਬਾਪ ਨੂੰ ਹੀ ਹੁੰਦੀ ਆ

shayari4u shayari4u

ਮੈਨੂੰ ਮਿਲਿਆ ਨੀ

ਮੈਨੂੰ ਮਿਲਿਆ ਨੀ ਕਿਤੋਂ ਤੇਰੀ ਗੋਦੀ ਜਿਹਾ ਸੁੱਖ
ਨੀ ਮੈਂ ਜਿੰਨੀ ਵਾਰੀ ਮੁੜਾਂ ਮੇਨੂ ਮਿਲੇ ਤੇਰੀ ਕੁੱਖ..

shayari4u shayari4u

✍️ਉਂਝ ਦੁਨੀਆਂ ਤੇ

✍️ਉਂਝ ਦੁਨੀਆਂ ਤੇ ਪਰਬਤ ਲੱਖਾਂ ਨੇ ਕੁੱਝ ਉਸ ਤੋਂ ਉੱਚੀਆਂ #ਥਾਵਾਂ ਨੇ,
ਕੰਡੇ ਜਿਨਾਂ ਛੁਪਾ ਲਏ ਹਿੱਕ ਵਿੱਚ ਜੋ ਕੁੱਝ ਕੁ ਐਸੀਆਂ #ਰਾਵਾਂ ਨੇ।
ਚੀਸਾਂ ਲੈ ਅਸੀਸਾਂ ਦੇਂਦੀ ਜਖ਼ਮਾਂ ਬਦਲੇ #ਕਸਮਾਂ ਵੇ,
ਆਪਣੇ ਲਈ #ਸਰਤਾਜ ਕਦੇ ਵੀ ਕੁੱਝ ਨਹ .. .. Read more >>

shayari4u shayari4u

ਗਿੱਲੀ ਥਾ ਤੋ

ਗਿੱਲੀ ਥਾ ਤੋ ਚੁੱਕ ਮੈਨੂੰ ਸੁੱਕੀ ਥਾ ਤੇ ਪਾਇਆ ਏ
ਹਰ ਇੱਕ ਦੁੱਖ ਮੇਰੇ ਕਰਕੇ ਹੰਢਾਇਆ ਏ
ਰਹੀ ਮੇਰੇ ਪਿੱਛੇ ਬਾਪੂ ਕੋਲੋ ਸੁਣਦੀ
ਪਰ ਰੱਖਦੀ ਸੀ ਲਕੋ ਕੇ ਮੇਰੇ ਨਾ ਨੂੰ ,
ਆਪਣੇ ਲਈ ਨੀ ਜਿਹਨੇ ਮੰਗਿਆ ਕਦੇ
ਰੱਬਾ ਮੇਰੀ ਵੀ ਉਮਰ ਲਾਦ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ