ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

BP ਤੋਂ ਡਰਕੇ

BP ਤੋਂ ਡਰਕੇ ਨਮਕ ਖਾਣਾ ਛੱਡ ਦਿੰਦੇ ਨੇ ਤੇ
ਸ਼ੂਗਰ ਤੋਂ ਡਰਕੇ ਮਿੱਠਾ ਖਾਣਾ ਛੱਡ ਦਿੰਦੇ ਨੇ
ਪਰ ਰੱਬ ਤੋਂ ਡਰਕੇ 🤔
ਹਰਾਮ ਦਾ ਖਾਣਾ ਕਿਉ ਨਹੀਂ ਛੱਡ ਦੇ 🤔

shayari4u shayari4u

ਰਿਸ਼ਤੇ ਓਹੀ ਨੇਂ,

ਰਿਸ਼ਤੇ ਓਹੀ ਨੇਂ,
ਜਿਹਨਾਂ ਵਿੱਚ ਪਿਆਰ ਹੈ ........
ਜਿਥੇਂ ਸਿਰਫ਼ ਜ਼ਰੂਰਤਾਂ ਹਨ,
ਓਹ ਰਿਸ਼ਤੇ ਨਹੀ ਸਮਝੌਤੇ ਨੇਂ ........

shayari4u shayari4u

ਥੋੜੀ ਆਕੜ ਵੀ

ਥੋੜੀ ਆਕੜ ਵੀ ਜਰੂਰੀ ਐ ਜਨਾਬ,

ਜਿਨਾ ਤਾਰਾਂ ਚ ਕਰੰਟ ਨੀ ਹੁੰਦਾ,
ਲੋਕੀ ਓਹਨਾਂ ਤਾਰਾਂ ਨੂੰ ਮੂੰਹ ਨਾਲ ਛਿਲ ਦਿੰਦੇ ਨੇ...

😌😌😌

Balveer Chand Balveer Chand

ਮਿਹਨਤ ਕਰਨੀ ਪੈਂਦੀ

ਮਿਹਨਤ ਕਰਨੀ ਪੈਂਦੀ ਏ ਕਿਸਮਤ ਬਦਲਣ ਲਈ,
ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀ ਬਦਲਦੀਆਂ ...💪❤️

shayari4u shayari4u

#ਕਿਰਦਾਰ 👈ਦੇਖਿਆਂ ਕਰ

#ਕਿਰਦਾਰ 👈ਦੇਖਿਆਂ ਕਰ ✊#ਸੱਜਣਾਂ,
💖ਹੁਸਨ💑 ਦਾ ਕੀ ਆ,
#ਇਹ👌 ਤਾਂ ਥਾਂ 🌀ਥਾਂ #ਵਿੱਕਦਾ,
🤗🤗

Balveer Chand Balveer Chand

ਭਰਾ ਭਰਾ ਹੀ

ਭਰਾ ਭਰਾ ਹੀ ਹੁੰਦੇ ਮਰਦੇ ਦਮ ਤਕ ਭਰਵਾਂ ਦਾ ਸਾਥ ਨਾ ਛੱਡੋ 🧡❤️💛🩵💚💯💯💯💫💫💫

Jagseer Singh Jagseer Singh

“ਆਪਣਾ ਚਿਹਰਾ ਹਮੇਸ਼ਾ

“ਆਪਣਾ ਚਿਹਰਾ ਹਮੇਸ਼ਾ ਧੁੱਪ ਵੱਲ ਰੱਖੋ—ਅਤੇ ਪਰਛਾਵੇਂ ਤੁਹਾਡੇ ਪਿੱਛੇ ਪੈ ਜਾਣਗੇ।” __________________✍️ ਤੇਰਾ ਜਗਸੀਰ

shayari4u shayari4u

ਨਰਾਜ਼ ਹੋ ਕੇ

ਨਰਾਜ਼ ਹੋ ਕੇ ਵੀ ਕਦੇ ਸੱਜ਼ਣ ਨਹੀ ਭੰਡੀਦੇ...
ਕਿ ਹੋਇਆ ਰਾਬਤਾ ਟੁੱਟਿਆ ਜ਼ਨਾਬ...
ਬੇਗਾਨਿਆ ਸਾਹਮਣੇ ਛੱਜ਼ ਚ ਪਾ ਕੇ ..
😌 ਕਦੇ ਭੇਦ ਨਹੀ ਛੰਡੀਦੇ... 😇😇😇

shayari4u shayari4u

ਨਾਲ ਖੜਨ ਆਲਿਆ

ਨਾਲ ਖੜਨ ਆਲਿਆ ਦੇ ਕਾਹਦੇ ਮਾਣ ਆ ...
ਵਕਤ ਗਵਾਹ ਰਿਹਾ ਏ ਜ਼ਨਾਬ...
👉👉ਭੇਤੀ ਬਣ ਲੋਕ ਹੋ ਜ਼ਾਦੇ ਬੇਈਮਾਨ ਆ...





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ