ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੁਰੀਦ ੳਹੀ ਜੀਵਨ ਬਖਸ਼ਦਾ
ਤੇ ੳਹੀ ਦਿੰਦਾ ਮਾਰ
ਇਹ ਝੂਠਾ ਜਗਤ ਤਮਾਸ਼ਾ
ਇਕ ਸੱਚਾ ਹੈ ਕਰਤਾਰ. ...
ਵਾਹਿਗੁਰੂ 🙏🏼🙏🏼🙏🏼
ਚੰਗਿਆਂ ਨਾਲ ਜੋੜਿਆ ਵਾਹਿਗੁਰੂ ਤੇਰਾ ਸ਼ੁਕਰ ਹੈ 🙏ਮਾੜਿਆਂ ਨਾਲੋਂ ਤੋੜਿਆ ਵਾਹਿਗੁਰੂ ਤੇਰਾ ਸ਼ੁਕਰ ਹੈ 🙏
ਮੈਨੂੰ ਆਪਦੇ ਨਾਮ ਨਾਲ ਜੋੜਿਆ ਵਾਹਿਗੁਰੂ ਤੇਰਾ ਸ਼ੁਕਰ ਹੈ 🙏
ਜੇ ਕੁਝ ਮੰਗਣਾ ਤਾਂ
ੳੁਸ ਰੱਬ ਕੋਲੋਂ ਮੰਗਿਆ ਕਰੋ
ਉਹ ਦੇਣ ਵਿਚ ਦੇਰ ਤਾਂ ਕਰ ਸਕਦਾ
ਪਰ ਤੁਹਾਨੂੰ ਕਦੇ ਖਾਲੀ ਨਹੀਂ ਮੋੜਦਾ
✍️ PK
1 june wale din, indra gandhi ne amritsar me attack karwaya tha, or jo inka samna krte rhe, or sari sarkar ko apne age jhukne ke liye majboor kardiya, bad me 1 june ko attack me or bhi bache, womens, man, bina dos ke mare gye, jinku marne ke liye yeh sab kiya woh, hmari maa behno, ki ijjat ke rakhwale the, saint jernail sing bhindra wAle🙏🙏 😞😞😞
ਸੂਰਾ ਜੋ ਪਹਿਚਾਨੀਐ ਜੁ ਲਰੈ ਦੀਨ ਕੇ ਹੈਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਜਿਸ ਤਰ੍ਹਾਂ ਚਾਹੇ ਨਚਾਲੇ ਮੇਰੇ ਮਾਲਿਕ.
ਤੇਰੇ ਹੀ ਅਫਸਾਨੇ ਦਾ ਕਿਰਦਾਰ ਹਾਂ ਮੈਂ.
ਦਿਲ ਦਰਿਆ ਸਮੁੰਦਰੋਂ ਡੂੰਘੇ,
ਕੌਣ ਦਿਲਾਂ ਦੀਆਂ ਜਾਣੇ ਹੂ ।
ਵਿਚੇ ਬੇੜੇ ਵਿਚੇ ਝੇੜੇ,
ਵਿਚੇ ਵੰਝ ਮੁਹਾਣੇ ਹੂ ।
ਚੌਦਾਂ ਤਬਕ ਦਿਲੇ ਦੇ ਅੰਦਰ,
ਤੰਬੂ ਵਾਂਗੂੰ ਤਾਣੇ ਹੂ ।
ਦਿਲ ਦਾ ਮਹਿਰਮ ਹੋਵੇ ਬਾਹੂ,
ਸੋਈ ਰੱਬ ਪਛਾਣੇ ਹੂ । .. Read more >>
ਤੇਰੀ ਉਸਤਤ ਕਰ ਸਕਾਂ ਐਸਾ ਤੂੰ ਵਲ ਬਖਸ਼ ਦੇ,
ਤੇਰੀ ਇਬਾਦਤ ਕਰਾਂ ਦਿਨ ਰਾਤ ਐਸਾ ਤੂੰ ਚੱਜ ਬਖਸ਼ ਦੇ,
ਪੱਲਾ ਫੜੀਆਂ ਏ ਤੇਰਾ ਹੱਥ ਤੂੰ ਛੱਡੀ ਨਾ,
ਸਮਝ ਸਕਾਂ ਰਮਜ ਤੇਰੀ ਐਸਾ ਤੂੰ ਰਗ ਬਖਸ਼ ਦੇ,
ਤੇਰੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹ .. .. Read more >>
ਮੂੰਹ ਕੁਰਲੇ ਕਰ ਕਰ ਸੁੱਚਾ ਕੀਤਾ ਸਾਬਣ ਮਲ ਮਲ ਦੇਹ।।
ਸੁੱਚਾ ਹੋ ਹੋ ਢੋਂਗ ਰਚਾਵਾਂ ਤੇ ਮੇਰੇ ਅੰਦਰ ਨੋ ਮਣ ਖੇਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
💞💞💞💞💞💞💞💞💞💞💞💞
ਸ਼ੁੱਭ ਸਵੇਰ ਜੀ