ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

Jagtar Singh Gill Jagtar Singh Gill

ਵੇ ਵਫ਼ਾ ਜਿਹੀ

ਵੇ ਵਫ਼ਾ ਜਿਹੀ ਮਸ਼ੂਕ ਦੇ ਤਵੀਤ ਵਾਂਗਰਾ ਨੀ ਮੁੰਡਾ ਗਲੋ ਲਾਹ ਕੇ ਸੁੱਟਿਆ ਕੁੜੇ

ਨੀ ਮੁੰਡਾ ਜਦੋਂ ਜਦੋਂ ਟੁੱਟਿਆ ਐ ਕੁੜੇ ਤੂੰ ਮੇਲਾ ਉਸੇ ਵੇਲੇ ਲੁੱਟਿਆ ਕੁੜੇ🫀💔

shayari4u shayari4u

ਕਰਮਾਂ ਨੂੰ ਤੂੰ

ਕਰਮਾਂ ਨੂੰ ਤੂੰ ਮਿਲ ਗਈ
ਕਿਸਮਤ ਨੂੰ ਦੁੱਖ ਕੁੜੇ ..😢💔

Varinder Varinder

ਬਚਪਨ ਵਿਚ ਜਦੋਂ

ਬਚਪਨ ਵਿਚ ਜਦੋਂ ਕੋਈ ਚੀਜ਼ ਖੋਹ ਲੈਂਦਾ ਸੀ, ਤਾਂ ਰੋ ਕੇ ਵਾਪਿਸ ਲੈ ਲੈਂਦੇ ਸੀ, ਤੇ ਹੁਣ ਸਬਰ ਕਰ ਲੈਂਦੇ ਆ...!🙇💔

shayari4u shayari4u

ਜੋ ਦਿਲ ਦੇ ਹਰ

ਜੋ ਦਿਲ ਦੇ
ਹਰ ਰਿਸ਼ਤੇ ਨੂੰ
ਕਤਲ ਕਰ ਦਿੰਦਾ...
ਦਿਮਾਗ ਤੋਂ ਵੱਡਾ
ਕਾਤਿਲ ......
ਭਲਾਂ ਕੌਣ ਹੋ ਸਕਦੈ.......?
😞😞😞

shayari4u shayari4u

ਮੁਹੱਬਤ ♥️ਦਾ ਸਿਰਫ

ਮੁਹੱਬਤ ♥️ਦਾ ਸਿਰਫ ਦਰਵਾਜ਼ਾ🚪 ਸੋਹਣਾ👌
ਰਾਹ 🛤️ਤਾਂ ਚੀਕਾਂ ਕਢਵਾ ਦਿੰਦਾ!!🥀

shayari4u shayari4u

ਕਿਸੇ ਨੂੰ ਕੀ

ਕਿਸੇ ਨੂੰ ਕੀ ਪਤਾ ਕਿੰਵੇ ਉਜਾਲਾ ਕਰ ਰਿਹਾ ਹਾਂ ਮੈਂ,
ਰਾਤ ਭਰ ਜਾਗ ਕੇ ਜੁਗਨੂੰ ਇਕੱਠਾ ਕਰ ਰਿਹਾ ਹਾਂ ਮੈਂ,
ਜੇਕਰ ਕੋਸਿਸ ਕਰੇ ਕੋਈ ਤਾਂ ਦਰਾਰਾ ਭਰ ਵੀ ਸਕਦੀਆ ਨੇ, ਪਤਾ ਮੈਨੂੰ ਤੇਰੇ ਤੋ ਨਹੀਂ ਹੋਣਾ ਲਿਹਾਜਾ ਕੋਸਿਸ ਕਰ ਰਿਹਾ ਹਾਂ ਮੈਂ।। .. .. Read more >>

shayari4u shayari4u

ਰੋ ਰੋ ਕੇ

ਰੋ ਰੋ ਕੇ ਬਿਤਾਈਆਂ ਜੋ
ਦਿਲ ਕਰਦਾ ਲਿੱਖਦਾ ਉਹਨਾਂ ਰਾਤਾਂ ਨੂੰ ,,
ਦਿਲਾ ਮੁੱਲ ਪੈਂਦੇ ਅੱਜ ਕੱਲ੍ਹ ਹੁਸਨਾਂ ਦੇ
ਕੌਣ ਪੁੱਛਦਾ ਏਥੇ ਜਜ਼ਬਾਤਾਂ ਨੂੰ ..🥀💔
😞😞😞

Varinder Varinder

ਕੀ ਕਰੀਏ ਤੋੜਿਆ

ਕੀ ਕਰੀਏ ਤੋੜਿਆ ਹੀ ਕਿਸੇ ਨੇ ਇੰਨੀ ਰੀਝ ਲਾ ਕੇ ਸੀਗਾ,
ਮੁੜਕੇ ਖੜ੍ਹ ਹੋਇਆ ਹੀ ਨੀਂ ਪੈਰਾਂ ਤੇ ✍️💔

shayari4u shayari4u

ਅਪਣੀ ਹਸਰਤੋ ਕਾ

ਅਪਣੀ ਹਸਰਤੋ ਕਾ ਗਲਾ ਘੋਟ ਦੀਆ ਹੈ ਮੈਂਨੇ,
ਅਬ ਦਿਲਾਸੋ ਸੇ ਬਾਤ ਨਹੀਂ ਹੋਤੀ,
ਕਭੀ ਸੋਚਾ ਨਾ ਥਾ ਕੇ ਕਭੀ ਦੁਨੀਆਂ ਸੇ ਯੇ ਭੀ ਕਹੂਗਾ,
ਕੇ ਆਜਕਲ ਮੇਰੀ ਤੂਝਸੇ ਬਾਤ ਨਹੀਂ ਹੋਤੀ ।।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ