ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਫ਼ਿਕਰ ਤਾਂ ਤੇਰਾ ਲਾਜ਼ਮੀ ਹੁੰਦਾ
ਜ਼ਿਕਰ ਚਾਹੇ ਹੋਵੇ ਨਾ ਹੋਵੇ 💔
ਦੋ ਸਾਲ ਗਏ ਇਨਾ ਦੋ ਸਾਲਾ ਚ ਬਹੁਤ ਕੁਝ ਪਾਇਆ ਪਰ ਇੱਕ ਉਦਾਸੀ ਨੇ ਜਿੰਦਗੀ ਦੇ ਸਾਰੇ ਰੰਗ ਫਿੱਕੇ ਕਰਤੇ..
ਗਰੇਵਾਲ 8427027803
ਤਬੀਅਤ ਵੀ ਠੀਕ ਰਹਿੰਦੀ ਸੀ
ਦਿਲ ਵੀ ਬੇਕਰਾਰ ਨੀ ਸੀ
ਇਹ ਉਦੋਂ ਦੀ ਗੱਲ ਆ
ਜਦੋਂ ਮੈਨੂੰ ਕਿਸੇ ਨਾਲ ਪਿਆਰ ਨੀ ਸੀ
❤️
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ
ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ
ਉਹ ਖੁਦ ਵੀ ਕਿੱਥੇ ਸੌਂਦੇ ਹੋਣੇ
ਸਾਰੀ ਰਾਤ ਜਗਾਉਂਦੇ ਜਿਹੜੇ....❤️
ਬਦਦੁਆਵਾਂ ਕਮਜ਼ੋਰ ਨੇ ਤੇਰੀਆਂ,!!!
ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ!!!
ਗਰੇਵਾਲ 8427027803
ਤੇਰੇ ਖਿਆਲ
ਤੁਰਦੇ ਨੇ ਠਹਿਰਦੇ ਨੇਂ ਫਿਰ ਤੋਂ ਚਲਦੇ ਨੇ
ਦਿਨ ਰਾਤ ਤੇਰੇ ਕਿੰਨੇ ਖਿਆਲ ਪਲਦੇ ਨੇ
ਫੜਦੇ ਨੇ ਹੱਥ ਮੇਰਾ ਹਨੇਰਿਆਂ ਦੇ ਵਿੱਚ ਤੇ
ਚਾਨਣ ਵਿੱਚ ਪਰਛਾਵਾਂ ਵਲਦੇ ਨੇ
ਦਿਨ ਰਾਤ ਤੇਰੇ ਕਿੰਨੇ ਖਿਆਲ ਪਲਦੇ ਨੇ 🌹❤️ .. .. Read more >>
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ
.
ਸੁਣਿਆ ਹੈ ਕਿ ਉਹ ਤਾਂ ਚਾਹ ☕ ਵੀ ਨਹੀਂ ਪੀਂਦੇ
ਆਰਜ਼ੂ ਰਹਿਣੀ ਮੇਰੀ ਕਿ
ਦੀਦਾਰ ਉਹਦੇ ਹੋ ਜਾਣ,
ਮੇਰੀ ਮੁਹੱਬਤ ਦੀ ਕਿਤਾਬ ਦਾ
ਉਹ ਆਖਰੀ ਪੰਨਾ ਹੈ
jise darad😥 ka ehsas hota hai 😥
wohi duhsron ki madad karta hai ..Preet❣️