ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

preet ramgharia preet ramgharia

ਉਹ ਕਾਹਦੇ ਅਪਣੇ

ਉਹ ਕਾਹਦੇ ਅਪਣੇ ਜਿਨਾਂ ਨੇ ਕਦੇ ‼️
ਸਾਨੂੰ ਅਪਣਾ ਕਦੇ ਸਮਝਿਆ ਹੀ ਨਹੀ 💯

????? ???? ???? ????? ???? ????

ਕੀਹਨੂੰ ਦਿਲ ਦੇ

ਕੀਹਨੂੰ ਦਿਲ ਦੇ ਦੁੱਖ ਮੈ ਦੱਸਾਂ

ਰੋਵਾਂ ਅੰਦਰ ਲੁੱਕ ਮੈਂ ਦੱਸਾਂ

ਪਿਆਰ ਦਾ ਇਕ ਵੀ ਟੁੱਕ ਨਾ ਚੱਖਿਆ

ਕਿੰਨੀ ਲੱਗੀ ਭੁੱਖ ਮੈ ਦੱਸਾਂ

ਲਗਦਾ ਅਸਾਂ ਨੇ ਭੁੱਖਿਆਂ ਮਰਨਾ

ਨਬਜ਼ ਵੀ ਚੱਲੀ ਰੁੱਕ ਮੈ ਦੱਸਾਂ

ਖ .. .. Read more >>

Sandeep Singh Sandeep Singh

ਗਲਤ ਸੋਚ ਤੇ

ਗਲਤ ਸੋਚ ਤੇ ਗਲਤ ਅੰਦਾਜ਼ਾ
ਬੰਦੇ ਨੂੰ ਹਰ ਰਿਸ਼ਤੇ ਤੋ ਗੁੰਮਰਾਹ ਕਰ ਦਿੰਦੇ ਹਨ
ਮੀਨ..

Sandeep Singh Sandeep Singh

ਜਾਣ ਵਾਲੇ ਨਾ

ਜਾਣ ਵਾਲੇ ਨਾ ਮਿੰਨਤਾਂ ਨਾਲ ਮੁੜਦੇ, ਨਾ ਮੰਨਤਾਂ ਨਾਲ।
ਮੀਨ..

Sandeep Singh Sandeep Singh

👉 ਸੁਪਨੇ ⛳

👉 ਸੁਪਨੇ ⛳ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀ⏰ਕਹਿੰਦੇ ਮਿੱਠੀ ਹੁੰਦੀ ਆ
ਮੀਨ...

Sandeep Singh Sandeep Singh

ਲੋੜ ਪਈ ਤਾਂ

ਲੋੜ ਪਈ ਤਾਂ ਨਾਲ ਨਾ ਰਹੇ
ਉਂਝ ਸਾਥੀ ਬਹੁਤ ਪੁਰਾਣੇ ਸੀ.. ਮੀਨ ❤️

Sandeep Singh Sandeep Singh

ਕੁਝ ਲੋਕ ਮਿਲ

ਕੁਝ ਲੋਕ ਮਿਲ ਕੇ ਬਦਲ ਜਾਂਦੇ ਨੇ ਤੇ ਕੁਝ ਲੋਕਾਂ ਨਾਲ ਮਿਲ ਕੇ ਜ਼ਿੰਦਗੀ ਬਦਲ ਜਾਂਦੀ ਹੈ

????? ???? ???? ????? ???? ????

ਤੈਨੂੰ ਤੱਕ ਕੇ

ਤੈਨੂੰ ਤੱਕ ਕੇ ਵਕਤ ਬਿਤਾਇਆ ਮੈ
ਮੈਥੋਂ ਦਿਲ ਦੀ ਗੱਲ ਨਾ ਬੋਲ ਹੋਈ

ਜਵਾਨੀ ਕੱਢਲੀ ਬੂਹਾ ਢੋ ਰੋ ਕੇ
ਤੇਰੇ ਨਾਲ ਨਾ ਕਰ ਚੋਲਮੋਲ ਹੋਈ

ਇਸ਼ਕ ਦੀ ਤੱਕੜੀ ਵਿੱਚ ਸੱਜਣਾ
ਮੈਥੋਂ ਚੁੰਨੀ ਨਾ ਵੇ ਤੋਲ ਹੋਈ

"ਪਰਮ" ਪਿਆਰ ਤਾਂ ਤੈ .. .. Read more >>

Preet Shayar Preet Shayar

ਅਸੀਂ ਦੇਖ ਦੇਖ

ਅਸੀਂ ਦੇਖ ਦੇਖ ਤੈਨੂੰ ਰੱਜਦੇ ਨਾ..
ਕਿਸੇ ਹੋਰ ਵੱਲ ਕਿਵੇਂ ਤੱਕੀਏ।।।
ਤੂੰ ਸਾਡਾ ਹੋ ਜਾ ਉਮਰਾਂ ਲਈ...
ਫ਼ੇਰ ਅਸੀਂ ਲੋਕਾਂ ਕੋਲ ਦੱਸੀਏ।।
ਇੰਜਰਾਰ ਨੀਂ ਕਰ ਸਕਦੇ..
ਪਰ ਤੈਨੂੰ ਖੁਦਾ ਦੇ ਥਾਂ ਰੱਖੀਏ।।।


ਪੀ੍ਤ ਸੰਧੂ✍ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ